ਸਮੱਗਰੀ 'ਤੇ ਜਾਓ

ਰਬੀ ਦੀ ਫ਼ਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਣਕ

ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਬਹਾਰ ਦੇ ਮੌਸਮ ਵਿੱਚ ਵੱਢੀ ਜਾਣ ਵਾਲੀ ਫ਼ਸਲ ਨੂੰ ਰਬੀ ਦੀ ਫ਼ਸਲ ਕਹਿੰਦੇ ਹਨ। ਲਫ਼ਜ਼ "ਰਬੀ,ربیع" ਦਾ ਅ਼ਰਬੀ ਜ਼ਬਾਨ ਵਿੱਚ ਮਤਲਬ ਹੈ "ਬਹਾਰ"। ਰਬੀ ਦੀਆਂ ਅਹਿਮ ਫ਼ਸਲਾਂ ਹੇਠ ਦਿੱਤੀਆਂ ਗਈਆਂ ਹਨ.

ਅਨਾਜ

ਹਵਾਲੇ

[ਸੋਧੋ]