ਰਵਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਵਾਂਡਾ ਦਾ ਗਣਰਾਜ
Repubulika y'u Rwanda
République du Rwanda
Flag of Rwanda: Blue, yellow and green stripes with a yellow sun in top right corner Seal of Rwanda: Central tribal devices, surmounted on a cog wheel and encircled by a square knot
ਝੰਡਾ Seal
ਨਆਰਾ: Ubumwe, Umurimo, Gukunda Igihugu
"ਏਕਤਾ, ਕਿਰਤ, ਦੇਸ਼-ਭਗਤੀ"
ਐਨਥਮ: "Rwanda nziza"
"ਸੋਹਣਾ ਰਵਾਂਡਾ"
Map showing part of Africa, with Rwanda coloured in red
ਰਾਜਧਾਨੀ
and largest city
ਕਿਗਾਲੀ
1°56.633′S 30°3.567′E / 1.943883°S 30.059450°E / -1.943883; 30.059450
ਐਲਾਨੀਆ ਬੋਲੀਆਂ ਕੀਨਿਆਰਵਾਂਡਾ
ਫ਼ਰਾਂਸੀਸੀ
ਅੰਗਰੇਜ਼ੀ
ਜਾਤਾਂ 84% ਹੂਤੂ
15% ਤੂਤਸੀ
1% ਤਵਾ
ਡੇਮਾਨਿਮ Rwandan
Rwandese
ਸਰਕਾਰ ਇਕਾਤਮਕ ਸੰਸਦੀ
ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਪਾਲ ਕਗਾਮੇ
 •  ਪ੍ਰਧਾਨ ਮੰਤਰੀ ਪਿਏਰ ਹਬੂਮੁਰੇਮੀ
ਵਿਧਾਨਕ ਢਾਂਚਾ ਸੰਸਦ
 •  ਉੱਚ ਸਦਨ ਸਭਾ
 •  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ
 •  ਬੈਲਜੀਅਮ ਤੋਂ 1 ਜੁਲਾਈ 1962 
ਖੇਤਰਫਲ
 •  ਕੁੱਲ 26 km2 (149ਵਾਂ)
10 sq mi
 •  ਪਾਣੀ (%) 5.3
ਅਬਾਦੀ
 •  ਜੁਲਾਈ 2012 ਅੰਦਾਜਾ 11,689,696[1] (73ਵਾਂ)
 •  2001 ਮਰਦਮਸ਼ੁਮਾਰੀ 8,162,715[2]
 •  ਸੰਘਣਾਪਣ 419.8/km2 (29ਵਾਂ)
1,087.2/sq mi
GDP (PPP) 2011 ਅੰਦਾਜਾ
 •  ਕੁੱਲ $13.684 ਬਿਲੀਅਨ
 •  ਪ੍ਰਤੀ ਵਿਅਕਤੀ $1,340
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $6.179 ਬਿਲੀਅਨ
 •  ਪ੍ਰਤੀ ਵਿਅਕਤੀ $605
HDI (2011)ਵਾਧਾ 0.429
Error: Invalid HDI value · 166ਵਾਂ
ਕਰੰਸੀ ਰਵਾਂਡਾਈ ਫ਼੍ਰੈਂਕ (RWF)
ਟਾਈਮ ਖੇਤਰ CAT (UTC+2)
 •  ਗਰਮੀਆਂ (DST) ਨਿਰੀਖਤ ਨਹੀਂ (UTC+2)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ 250
ਇੰਟਰਨੈਟ TLD .rw

ਰਵਾਂਡਾ, ਅਧਿਕਾਰਕ ਤੌਰ ਉੱਤੇ ਰਵਾਂਡਾ ਦਾ ਗਣਰਾਜ (ਕੀਨਿਆਰਵਾਂਡਾ: Repubulika y'u Rwanda; ਫ਼ਰਾਂਸੀਸੀ: République du Rwanda), ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉੱਚਾਣ ਉੱਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।

ਹਵਾਲੇ[ਸੋਧੋ]