ਰਾਜਨੀ ਵੇਨੁਗੋਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Rajani Venugopal
ਨਿੱਜੀ ਜਾਣਕਾਰੀ
ਪੂਰਾ ਨਾਮ
Rajani Venugopal
ਜਨਮ (1969-05-28) 28 ਮਈ 1969 (ਉਮਰ 54)
Hyderabad, India
ਬੱਲੇਬਾਜ਼ੀ ਅੰਦਾਜ਼Left-hand bat
ਗੇਂਦਬਾਜ਼ੀ ਅੰਦਾਜ਼Left-arm fast medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 6)7 March 1985 ਬਨਾਮ New Zealand women
ਆਖ਼ਰੀ ਟੈਸਟ{{{lasttestdate}}} 1995 ਬਨਾਮ England women
ਪਹਿਲਾ ਓਡੀਆਈ ਮੈਚ (ਟੋਪੀ 9)15 March 1985 ਬਨਾਮ New Zealand women
ਆਖ਼ਰੀ ਓਡੀਆਈ5 December 1995 ਬਨਾਮ England women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 6 9
ਦੌੜਾਂ 258 92
ਬੱਲੇਬਾਜ਼ੀ ਔਸਤ 25.80 13.14
100/50 0/3 0/1
ਸ੍ਰੇਸ਼ਠ ਸਕੋਰ 58 54
ਗੇਂਦਾਂ ਪਾਈਆਂ 66
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 2/0 1/0
ਸਰੋਤ: CricketArchive, 18 September 2009

ਰਾਜਨੀ ਵੇਣੂਗੋਪਾਲ (ਤੇਲਗੂ: ਰਣਨੀ ವೇಣುಗೋಪಾಲ್; 28 ਮਈ, 1969 ਨੂੰ ਹੈਦਰਾਬਾਦ, ਭਾਰਤ ਵਿਚ) ਇਕ ਸਾਬਕਾ ਟੈਸਟ ਅਤੇ ਇਕ ਦਿਨਾ ਅੰਤਰਰਾਸ਼ਟਰੀ ਖਿਡਾਰਣ ਹੈ, ਜਿਸ ਨੇ ਭਾਰਤ ਦੀ ਕੌਮੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ।[1]ਉਹ ਖੱਬੇ ਹੱਥ ਦੀ ਬੱਲੇਬਾਜ਼ ਹੈ ਅਤੇ ਖੱਬੇ ਹੱਥ ਦੀ ਮੱਧਮ ਤੇਜ਼ ਗੇਂਦਬਾਜ਼ ਹੈ। ਉਸ ਨੇ ਛੇ ਟੈਸਟ ਅਤੇ 9 ਇਕ ਰੋਜ਼ਾ ਮੈਚ ਖੇਡੇ ਹਨ।[2]ਤੇਲਗੂ: ರಜನಿ ವೇಣುಗೋಪಾಲ್

ਹਵਾਲੇ[ਸੋਧੋ]

  1. "Rajani Venugopal". CricketArchive. Retrieved 2009-09-18.
  2. "Rajani Venugopal". Cricinfo. Retrieved 2009-09-18.