ਰਾਜਵਿੰਦਰ ਕੌਰ (ਜੂਡੋ ਖਿਡਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਵਿੰਦਰ ਕੌਰ
ਨਿੱਜੀ ਜਾਣਕਾਰੀ
ਪੂਰਾ ਨਾਮਰਾਜਵਿੰਦਰ ਕੌਰ
ਜਨਮ (1984-04-02) 2 ਅਪ੍ਰੈਲ 1984 (ਉਮਰ 40)
ਜਲੰਧਰ, ਪੰਜਾਬ, ਭਾਰਤ
ਮੈਡਲ ਰਿਕਾਰਡ
ਮਹਿਲਾ ਜੂਡੋ
 ਭਾਰਤ ਦਾ/ਦੀ ਖਿਡਾਰੀ
ਕਾਮਨਵੈਲਥ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 2014 ਗਲਾਸਗੋ +78 ਕਿਲੋ
28 ਜੁਲਾਈ 2014 ਤੱਕ ਅੱਪਡੇਟ

ਰਾਜਵਿੰਦਰ ਕੌਰ (ਜਨਮ 2 ਅਪ੍ਰੈਲ 1984) ਇੱਕ ਭਾਰਤੀ ਜੂਡੋਕਾ ਹੈ। ਉਸ ਨੇ ਗਲਾਸਗੋ, ਸਕਾਟਲੈਂਡ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿੱਚ +78 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[1]

2018 ਵਿੱਚ, ਉਸ ਨੇ ਜਕਾਰਤਾ, ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਔਰਤਾਂ ਦੇ +78 ਕਿਲੋਗ੍ਰਾਮ ਮੁਕਾਬਲੇ ਵਿੱਚ ਹਿੱਸਾ ਲਿਆ।[2]

ਹਵਾਲੇ[ਸੋਧੋ]

  1. "Glasgow 2014 - Women's +78kg Bronze Medal Contest 2. Commonwealth judo championship 2016 in South Africa win silver medal in -78 kg wt categoryB". Glasgow 2014. Archived from the original on 2 ਅਗਸਤ 2014. Retrieved 27 July 2014.
  2. "Judo Results Book" (PDF). 2018 Asian Games. Archived (PDF) from the original on 24 May 2020. Retrieved 24 May 2020.

ਬਾਹਰੀ ਲਿੰਕ[ਸੋਧੋ]