ਰਾਜਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਰਾਜਵਿੰਦਰ ਸਿੰਘ
2017 ਵਿਚ ਰਾਜਵਿੰਦਰ ਸਿੰਘ
ਜਨਮ ਰਾਜਵਿੰਦਰ ਸਿੰਘ
(1979-11-01) 1 ਨਵੰਬਰ 1979 (ਉਮਰ 39)
ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ
ਕੌਮੀਅਤ ਭਾਰਤੀ
ਅਲਮਾ ਮਾਤਰ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਿੱਤਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਅਧਿਆਪਕ,ਸਾਹਿਤ ਆਲੋਚਕ, ਭਾਸ਼ਾ ਅਤੇ ਕੰਪਿਊਟਰ ਵਿਗਿਆਨੀ
ਸਰਗਰਮੀ ਦੇ ਸਾਲ 21ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਜਾਰੀ
ਜੀਵਨ ਸਾਥੀ ਡਾ. ਜਸਵੀਰ ਕੌਰ
ਔਲਾਦ ਕੁਦਰਤ (ਧੀ)
ਰਿਸ਼ਤੇਦਾਰ ਪਰਸ਼ੋਤਮ ਸਿੰਘ (ਪਿਤਾ),ਗਿਆਨ ਕੌਰ (ਮਾਤਾ)
ਵਿਧਾ ਭਾਸ਼ਾ ਵਿਗਿਆਨ, ਸਾਹਿਤ ਆਲੋਚਨਾ,

ਰਾਜਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਡਾ.ਰਾਜਵਿੰਦਰ ਦਾ ਮੁੱਖ ਕਾਰਜ ਖੇਤਰ ਭਾਸ਼ਾ ਵਿਗਿਆਨ ਅਤੇ ਇੰਟਰਨੈੱਟ ਉੱਪਰ ਪੰਜਾਬੀ ਭਾਸ਼ਾ ਵਿੱਚ ਗਿਆਨ ਪੈਦਾ ਕਰਨਾ (ਪੰਜਾਬੀ ਪੀਡੀਆ ਦੇ ਰੂਪ ਵਿੱਚ) ਅਤੇ ਉਸ ਦਾ ਅਧਿਅੈਨ ਕਰਨਾ ਹੈ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]