ਰਾਜੀਵ ਮਲਹੋਤਰਾ
ਦਿੱਖ
ਰਾਜੀਵ ਮਲਹੋਤਰਾ | |
---|---|
ਜਨਮ | ਨਵੀਂ ਦਿੱਲੀ, ਭਾਰਤ | 15 ਸਤੰਬਰ 1950
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਧਰਮ, ਵਿਗਿਆਨ, ਸਭਿਅਤਾ |
ਪ੍ਰਮੁੱਖ ਕੰਮ | ਬੀਇੰਗ ਡਿਫਰੈਂਟ, (2011) ਬ੍ਰੇਕਿੰਗ ਇੰਡੀਆ, (2011) |
ਵੈੱਬਸਾਈਟ | |
http://rajivmalhotra.com/ |
ਰਾਜੀਵ ਮਲਹੋਤਰਾ (ਜਨਮ: ਸਤੰਬਰ 1950) ਭਾਰਤੀ ਮੂਲ ਦੇ ਅਮਰੀਕੀ ਲੇਖਕ, ਵਿਚਾਰਕ ਅਤੇ ਜਨਤਕ ਵਕਤਾ ਹਨ। ਉਹ ਇਨਫਿਨਿਟੀ ਫਾਉਂਡੇਸ਼ਨ ਦੇ ਸੰਸਥਾਪਕ ਹਨ। ਮਲਹੋਤਰਾ ਦੇ ‘ਇਨਫਿੰਟੀ ਫਾਉਂਡੇਸ਼ਨ’ ਨੇ ਪਿਛਲੇ ਕਈ ਸਾਲਾਂ ਵਿੱਚ ਬਹੁਤ ਸਾਰੇ ਵਿਦਵਾਨਾਂ ਅਤੇ ਪ੍ਰੋਜੈਕਟਾਂ ਨੂੰ ਆਰਥਕ ਸਹਾਇਤਾ ਦੇਕੇ ਯੂਨੀਵਰਸਿਟੀਆਂ ਵਿੱਚ ਭਾਰਤੀ ਗਿਆਨ ਪਰੰਪਰਾ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜੀਵ ਮਲਹੋਤਰਾ ਨੇ ਭਾਰਤ ਵਾਰੇ ਕਈ ਲੇਖ[1] ਵੀ ਲਿਖੇ ਹਨ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2015-02-16. Retrieved 2015-02-16.
{{cite web}}
: Unknown parameter|dead-url=
ignored (|url-status=
suggested) (help)
ਸ਼੍ਰੇਣੀਆਂ:
- CS1 errors: unsupported parameter
- Pages using Infobox writer with unknown parameters
- Biography template using bare URL in website parameter
- Articles with BNF identifiers
- Pages with authority control identifiers needing attention
- Articles with BNFdata identifiers
- Articles with GND identifiers
- Articles with J9U identifiers
- Articles with NTA identifiers
- Articles with SUDOC identifiers
- ਅਮਰੀਕੀ ਲੇਖਕ