ਰਾਜੇਸ਼ਵਰੀ ਢੋਲਕੀਆ
ਦਿੱਖ
| ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | ਰਾਜੇਸ਼ਵਰੀ ਢੋਲਕੀਆ | ||||||||||||||||||||||||||||||||||||||||||||||||||||
| ਜਨਮ | 26 ਦਸੰਬਰ 1959 ਮੁੰਬਈ, ਭਾਰਤ | ||||||||||||||||||||||||||||||||||||||||||||||||||||
| ਛੋਟਾ ਨਾਮ | ਰਾਜੀ | ||||||||||||||||||||||||||||||||||||||||||||||||||||
| ਕੱਦ | 6 ft 6 in (1.98 m) | ||||||||||||||||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | ਖੱਬੂ-ਬੱਲੇਬਾਜ਼ | ||||||||||||||||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਆਫ਼-ਬਰੇਕ | ||||||||||||||||||||||||||||||||||||||||||||||||||||
| ਭੂਮਿਕਾ | ਬੱਲੇਬਾਜ਼ | ||||||||||||||||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
| ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
| ਪਹਿਲਾ ਟੈਸਟ (ਟੋਪੀ 4) | 21 ਨਵੰਬਰ 1976 ਬਨਾਮ ਵੈਸਟ ਇੰਡੀਜ਼ | ||||||||||||||||||||||||||||||||||||||||||||||||||||
| ਆਖ਼ਰੀ ਟੈਸਟ | 15 ਜਨਵਰੀ 1977 ਬਨਾਮ ਆਸਟਰੇਲੀਆ | ||||||||||||||||||||||||||||||||||||||||||||||||||||
| ਪਹਿਲਾ ਓਡੀਆਈ ਮੈਚ (ਟੋਪੀ 13) | 8 ਜਨਵਰੀ 1978 ਬਨਾਮ ਆਸਟਰੇਲੀਆ | ||||||||||||||||||||||||||||||||||||||||||||||||||||
| ਆਖ਼ਰੀ ਓਡੀਆਈ | 6 ਫ਼ਰਵਰੀ 1982 ਬਨਾਮ ਅੰਤਰਰਾਸ਼ਟਰੀ XI | ||||||||||||||||||||||||||||||||||||||||||||||||||||
| ਕਰੀਅਰ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: ਕ੍ਰਿਕਟਅਰਕਾਈਵ, 15 ਜਨਵਰੀ 2017 | |||||||||||||||||||||||||||||||||||||||||||||||||||||
ਰਾਜੇਸ਼ਵਰੀ ਢੋਲਕੀਆ (ਹਿੰਦੀ: राजेश्वरी ढोलकिया; ਜਨਮ 26 ਦਸੰਬਰ 1959) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਚਾਰ ਟੈਸਟ ਮੈਚ ਅਤੇ 13 ਓਡੀਆਈ ਮੈਚ ਖੇਡੇ ਹਨ।[2]
ਹੋਰ ਵੇਖੋ
[ਸੋਧੋ]ਹੋਰ ਵੇਖੋ
[ਸੋਧੋ]ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Rajeshwari Dholakia". CricketArchive. Retrieved 2009-09-16.
- ↑ "Jyotsana Patel". Cricinfo. Retrieved 2009-09-16.