ਸਮੱਗਰੀ 'ਤੇ ਜਾਓ

ਰਾਨੀਖੇਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਣੀਖੇਤ ਤੋਂ ਮੋੜਿਆ ਗਿਆ)
ਰਾਨੀਖੇਤ
रानीखेत
ਟਾਊਨ
ਦੇਸ਼ India
ਰਾਜਉੱਤਰਾਖੰਡ
Districtਅਲਮੋੜਾ
ਉੱਚਾਈ
1,869 m (6,132 ft)
ਆਬਾਦੀ
 (2012)
 • ਕੁੱਲ55,000
ਭਾਸ਼ਾਵਾਂ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਰਾਨੀਖੇਤ ਭਾਰਤ ਦੇ ਉੱਤਰਾਖੰਡ ਰਾਜ ਦੀ ਇੱਕ ਪ੍ਰਮੁੱਖ ਪਹਾੜੀ ਸੈਰਗਾਹ ਹੈ। ਇਹ ਉਤਰਾਖੰਡ ਰਾਜ ਦੇ ਅਲਮੋੜਾ ਜ਼ਿਲ੍ਹੇ ਦਾ ਦੇਵਦਾਰ ਅਤੇ ਬਲੂਤ ਦੇ ਰੁੱਖਾਂ ਨਾਲ ਘਿਰਿਆ ਬਹੁਤ ਹੀ ਰਮਣੀਕ ਲਘੂ ਹਿੱਲ ਸਟੇਸ਼ਨ ਹੈ। ਕਾਠਗੋਦਾਮ ਰੇਲਵੇ ਸਟੇਸ਼ਨ ਤੋਂ 85 ਕਿਮੀ ਦੀ ਦੂਰੀ ਉੱਤੇ ਸਥਿਤ ਇਹ ਚੰਗੀ ਪੱਕੀ ਸੜਕ ਨਾਲ ਜੁੜਿਆ ਹੈ। 1869 ਵਿੱਚ ਅੰਗਰੇਜ਼ਾਂ ਦੁਆਰਾ ਸਥਾਪਿਤ ਰਾਨੀਖੇਤ ਉੱਤਰ ਭਾਰਤ ਵਿਚ ਸਥਿਤ ਇੰਜ ਪ੍ਰਮੁੱਖ ਫੌਜੀ ਛਾਵਣੀ ਹੈ - ਭਾਰਤੀ ਫੌਜ ਦੀ ਕੁਮਾਊਂ ਅਤੇ ਨਾਗਾ ਰੈਜੀਮੈਂਟ ਦਾ ਰੈਜੀਮੈਂਟਲ ਸੈਂਟਰ ਇਥੇ ਹੀ ਸਥਿਤ ਹੈ।[1]

ਹਵਾਲੇ

[ਸੋਧੋ]