ਰਾਦੋਈ ਰਾਲਿਨ (ਬੁਲਗਾਰੀਆਈ: Радой Ралин) (22 ਅਪਰੈਲ 1922 – 22 ਜੁਲਾਈ 2004), ਇੱਕ ਮਸ਼ਹੂਰ ਬੁਲਗਾਰੀਆਈ ਵਿਦਰੋਹੀ, ਕਵੀ, ਅਤੇ ਵਿਅੰਗਕਾਰ ਸੀ।