ਸਮੱਗਰੀ 'ਤੇ ਜਾਓ

ਸੋਫ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸੋਫੀਆ ਤੋਂ ਮੋੜਿਆ ਗਿਆ)
ਸੋਫ਼ੀਆ
ਨਕਸ਼ਾ
Interactive map of ਸੋਫ਼ੀਆ
ਖੇਤਰ
  Urban
1,348.9 km2 (520.8 sq mi)
ਸਮਾਂ ਖੇਤਰਯੂਟੀਸੀ+੨
  ਗਰਮੀਆਂ (ਡੀਐਸਟੀ)ਯੂਟੀਸੀ+੩ (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ)

ਸੋਫ਼ੀਆ ਜਾਂ ਸੌਫ਼ੀਆ(ਬੁਲਗਾਰੀਆਈ: София, ਉਚਾਰਨ [ˈsɔfijɐ] ( ਸੁਣੋ)) ਬੁਲਗਾਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ੧੫ਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਅਬਾਦੀ ਲਗਭਗ ੧੨ ਲੱਖ ਹੈ।[1] ਇਹ ਪੱਛਮੀ ਬੁਲਗਾਰੀਆ ਵਿੱੱਚ ਵਿਤੋਸ਼ਾ ਪਹਾੜ ਦੇ ਪੈਰਾਂ ਵਿੱਚ ਬਾਲਕਨ ਪਰਾਇਦੀਪ ਦੇ ਲਗਭਗ ਕੇਂਦਰ ਵਿੱਚ ਸਥਿਤ ਹੈ।

ਹਵਾਲੇ

[ਸੋਧੋ]
  1. "Census of population and households in the Republic of Bulgaria in 2011" (PDF). Nsi.bg. pp. 15, 16. Retrieved 2012-02-26.