ਰਾਮਾਦੇਵੀ ਚੌਧਰੀ

From ਵਿਕੀਪੀਡੀਆ
Jump to navigation Jump to search
ਰਾਮਾਦੇਵੀ ਚੌਧਰੀ
Ramadebi.jpg
ਮੂਲ ਨਾਮରମାଦେବୀ ଚୌଧୁରୀ
ਜਨਮ(1899-12-03)3 ਦਸੰਬਰ 1899
ਸੱਤਿਆਭਾਮਪੁਰ ਪਿੰਡ, ਕੱਟਕ ਜ਼ਿਲ੍ਹਾ
ਮੌਤ22 ਜੁਲਾਈ 1985(1985-07-22) (ਉਮਰ 85)
ਕੱਟਕ, ਉੜੀਸਾ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਮਾਂ ਰਾਮਾ ਦੇਵੀ
ਪੇਸ਼ਾਭਾਰਤੀ ਆਜ਼ਾਦੀ ਘੁਲਾਟੀਆ, ਸਮਾਜ ਸੁਧਾਰਕ

ਰਾਮਾਦੇਵੀ ਚੌਧਰੀ (ਉੜੀਆ: ରମାଦେବୀ ଚୌଧୁରୀ) (3 ਦਸੰਬਰ 1899 – 22 ਜੁਲਾਹੀ 1985), ਨੂੰ ਰਾਮਾ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ, ਿੲੱਕ ਅਜ਼ਾਦੀ ਘੁਲਾਟੀਏ ਅਤੇ ਸਮਾਜਿਕ ਸੁਧਾਰਕ ਸੀ।.[1] ਉਸਨੂੰ ਉੜੀਸਾ ਦੇ ਲੋਕਾਂ ਦੁਆਰਾ ਮਾਂ ਕਿਹਾ ਜਾਂਦਾ ਸੀ। 

ਪਰਿਵਾਰ[edit]

ਉਹ ਗੋਪਾਲ ਬਲੱਵ ਦਾਸ ਦੀ ਧੀ ਅਤੇ ਉਤਕਲ ਗੌਰਵ ਮਧੂਸੁਦਨ ਦਾਸ ਦੀ ਭਾਣਜੀ ਸੀ। 15 ਸਾਲ ਦੀ ਸਿਮਰ ਵਿੱਚ, ਉਸਦਾ ਵਿਆਹ ਗੋਪਾਬੰਧੂ ਚੌਧਰੀ ਨਾਲ ਹੋਇਆ, ਜਦੋਂ ਉਹ ਡਿਪਟੀ ਕਲੈਕਟਰ ਸੀ।.[2]

ਸਨਮਾਨ[edit]

4 ਨਵੰਬਰ, 1981 ਨੂੰ, ਉਸ ਦੀਆਂ ਸਮਾਜਿਕ ਸੇਵਾਵਾਂ ਸਦਕਾ, ਰਾਮਾਦੇਵੀ ਨੂੰ ਜਮਨਾਲਾਲ ਬਜਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ[3][4]  ਅਤੇ 16 ਅਪ੍ਰੈਲ 1984 ਨੂੰ ਉਤਕਲ ਯੂਨੀਵਰਸਿਟੀ ਦੁਬਾਰਾ ਫ਼ਿਲਾਸਫ਼ੀ ਦੀ ਡਾਕਟਰ ਵਜੋਂ ਸਨਮਾਨਿਤ ਕੀਤਾ।

ਮੌਤ[edit]

22 ਜੁਲਾਈ 1985 ਨੂੰ ਉਸਦੀ ਮੌਤ ਹੋਈ। 

ਹਵਾਲੇ[edit]

  1. Women pioneers in India's renaissance, as I remember her, by Sushila Nayar, Kamla Mankekar. National Book Trust, India, 2002. ISBN 81-237-3766-1. Page 216.
  2. Philomena Royappa Reddy; P. Sumangala (1998). Women in development: perspectives from selected states of India. B.R. Pub. Corp. ISBN 978-81-7018-978-7. Retrieved 22 April 2011. . Rama Devi Rama Devi along with her husband Gopabandu Choudhury joined the Freedom Movement in 1921
  3. "Jamnalal Bajaj Awards Archive". Jamnalal Bajaj Foundation. 
  4. British Empire Leprosy Relief Association. Indian Council; Hind Kusht Nivaran Sangh (1 January 1982). Leprosy in India. Hind Kusht Nivaran Sangh. Retrieved 22 April 2011. . JAMNALAL BAJAJ AWARDS, 1981 The Jamnalal Bajaj Awards are given every year for outstanding contributions in any one or more ... Award III was awarded to Smt. Ramadevi Gopabandhu Choudhuri ofCuttackfor her outstanding contribution to the ...

ਬਾਹਰੀ ਕੜੀਆਂ[edit]