ਰਾਹੁਲ ਦ੍ਰਾਵਿੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਹੁਲ ਦ੍ਰਾਵਿੜ
2012 ਵਿੱਚ ਰਾਹੁਲ ਦ੍ਰਾਵਿੜ
ਨਿੱਜੀ ਜਾਣਕਾਰੀ
ਪੂਰਾ ਨਾਮ
ਰਾਹੁਲ ਸ਼ਰਦ ਦ੍ਰਾਵਿੜ
ਜਨਮ (1973-01-11) 11 ਜਨਵਰੀ 1973 (ਉਮਰ 51)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਛੋਟਾ ਨਾਮਦ ਵਾਲ, Jammy, ਮਿਸਟਰ ਡਿਪੈਂਡੇਬਲ
ਕੱਦ5 ft 11 in (1.80 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਆਫ਼ ਸਪਿਨ
ਭੂਮਿਕਾਬੱਲੇਬਾਜ਼, ਕਦੇ ਕਦੇ ਵਿਕਟ ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ [[ਭਾਰਤ ਟੈਸਟ ਕ੍ਰਿਕਟ ਖਿਡਾਰੀਆਂ ਦੀ ਸੂਚੀ|206]])20 ਜੂਨ 1996 ਬਨਾਮ [[ਇੰਗਲੈਂਡ ਕ੍ਰਿਕਟ ਟੀਮ|ਇੰਗਲੈਂਡ]]
ਆਖ਼ਰੀ ਟੈਸਟ24 ਜਨਵਰੀ 2012 ਬਨਾਮ [[ਆਸਟਰੇਲੀਆ ਕ੍ਰਿਕਟ ਟੀਮ|ਆਸਟਰੇਲੀਆ]]
ਪਹਿਲਾ ਓਡੀਆਈ ਮੈਚ (ਟੋਪੀ [[ਭਾਰਤ ਓਡੀਆਈ ਕ੍ਰਿਕਟ ਖਿਡਾਰੀਆਂ ਦੀ ਸੂਚੀ|95]])3 April 1996 ਬਨਾਮ [[ਸ੍ਰੀ ਲੰਕਾ ਕ੍ਰਿਕਟ ਟੀਮ|ਸ੍ਰੀ ਲੰਕਾ]]
ਆਖ਼ਰੀ ਓਡੀਆਈ16 ਸਤੰਬਰ 2011 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.19
ਕੇਵਲ ਟੀ20ਆਈ (ਟੋਪੀ [[ਭਾਰਤ ਟੀ20 ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀਆਂ ਦੀ ਸੂਚੀ|38]])31 ਅਗਸਤ 2011 ਬਨਾਮ ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1990–2012ਕਰਨਾਟਕ
2000Kent
2003Scottish Saltires
2008–2010ਰਾਇਲ ਚੈਲੈਂਜਰਜ਼ ਬੰਗਲੌਰ
2011–2013ਰਾਜਿਸਥਾਨ ਰਾਇਲਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਫਰਸਟ ਕਲਾਸ ਲਿਸਟ ਏ
ਮੈਚ 164 344 298 449
ਦੌੜਾਂ 13,288 10,889 23,794 15,271
ਬੱਲੇਬਾਜ਼ੀ ਔਸਤ 52.31 39.16 55.33 42.30
100/50 36/63 12/83 68/117 21/112
ਸ੍ਰੇਸ਼ਠ ਸਕੋਰ 270 153 270 153
ਗੇਂਦਾਂ ਪਾਈਆਂ 120 186 617 477
ਵਿਕਟਾਂ 1 4 5 4
ਗੇਂਦਬਾਜ਼ੀ ਔਸਤ 39.00 42.50 54.60 105.25
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/18 2/43 2/16 2/43
ਕੈਚਾਂ/ਸਟੰਪ 210/0 196/14 353/1 233/17
ਸਰੋਤ: Cricinfo, 30 ਜਨਵਰੀ 2012
ਰਾਹੁਲ ਦ੍ਰਾਵਿੜ ਇੱਕ ਟੈਸਟ ਮੈਚ ਦੌਰਾਨ ਖੇਡਦੇ ਹੋਏ

ਰਾਹੁਲ ਦ੍ਰਾਵਿੜ (ਮਰਾਠੀ: राहुल शरद द्रविड, ਜਨਮ: 11 ਜਨਵਰੀ 1973, ਉਮਰ 39 ਸਾਲ) ਭਾਰਤ ਦਾ ਇੱਕ ਸੇਵਾ ਮੁਕਤ ਕ੍ਰਿਕਟ ਖਿਡਾਰੀ ਹੈ। ਦ੍ਰਾਵਿੜ ਨੇ ਹੁਣ ਤੱਕ ਭਾਰਤ ਵੱਲੋਂ 162 ਟੈਸਟ ਖੇਡੇ ਹਨ ਅਤੇ ਜਿਹਨਾਂ ਵਿੱਚ ਉਨ੍ਹਾਂ ਨੇ 52.82 ਦੀ ਔਸਤ ਨਾਲ 13,206 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਨੇ 36 ਸੈਂਕੜੇ ਅਤੇ 63 ਅਰਧ ਸੈਂਕੜੇ ਲਗਾਏ ਹਨ। ਟੈਸਟ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਨਿਜੀ ਸਕੋਰ 270 ਰਨ ਰਿਹਾ ਹੈ। ਪਿਛਲੇ ਸਾਲ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਦ੍ਰਾਵਿੜ ਨੇ 344 ਇੱਕ-ਦਿਨਾ ਮੈਚਾਂ ਵਿੱਚ 39.16 ਦੀ ਔਸਤ ਨਾਲ 10,889 ਰਨ ਬਣਾਏ ਹਨ। ਇੱਕ-ਦਿਨਾ ਮੈਚਾਂ ਵਿੱਚ ਦ੍ਰਾਵਿੜ ਦੇ ਨਾਮ 12 ਸੈਂਕੜੇ ਅਤੇ 83 ਅਰਧ ਸੈਂਕੜੇ ਦਰਜ ਹਨ।[1][2][3]

ਰਾਹੁਲ ਦ੍ਰਾਵਿੜ ‘ਦ ਵਾਲ’ ਯਾਨੀ ਕੰਧ ਦੇ ਨਾਮ ਨਾਲ ਮਸ਼ਹੂਰ ਵਿਦੇਸ਼ੀ ਧਰਤੀ ਉੱਤੇ ਦੂਸਰੇ ਸਭ ਤੋਂ ਸਫ਼ਲ ਟੈਸਟ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ 53.03 ਦੇ ਔਸਤ ਨਾਲ 7690 ਰਨ ਬਣਾਏ ਹਨ, ਜਿਸ ਨਾਲ ਉਹ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਅਤੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਤੋਂ ਉੱਪਰ ਹਨ।

ਹਵਾਲੇ[ਸੋਧੋ]

  1. "Is Rahul Dravid the greatest middle-order batsman of all time?". bbc.co.uk. 9 March 2012.
  2. "The greatness of Rahul Dravid". bbc.co.uk. 9 March 2012.
  3. "'The best No. 3 batsman in the world'". rediff.com. 28 March 2012.
ਕ੍ਰਿਕੇਟ ਬਾਰੇ ਇਹ ਲੇਖ ਇੱਕ ਅਧਾਰ ਹੈ। ਤੁਸੀ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।