ਰਾਹੁਲ ਵੈਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਹੁਲ ਵੈਦ
ਸੋਨੂੰ ਨਿਗਮ ਦੀ ਐਲਬਮ ਕਲਾਸੀਕਲੀ ਮਾਈਲਡ ਦੇ ਲਾਂਚ ਵੇਲੇ ਵੈਦ
ਜਾਣਕਾਰੀ
ਜਨਮ (1987-09-23) 23 ਸਤੰਬਰ 1987 (ਉਮਰ 36)
ਨਾਗਪੁਰ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਭਾਰਤੀ ਪੌਪ, ਪਿੱਠਵਰਤੀ ਗਾਇਕੀ
ਕਿੱਤਾਗਾਇਕ
ਸਾਲ ਸਰਗਰਮ2005–ਹੁਣ ਤੱਕ
ਵੈਂਬਸਾਈਟrahulvaidya.in

ਰਾਹੁਲ ਵੈਦ (ਮਰਾਠੀ: राहुल वैद्य, ਰਾਹੁਲ ਵੈਦ੍ਯ ) ਇੱਕ ਭਾਰਤੀ ਗਾਇਕ ਹੈ ਜਿਸਦਾ ਜਨਮ 23 ਸਤੰਬਰ 1987 ਨੂੰ ਨਾਗਪੁਰ ਵਿਖੇ ਹੋਇਆ ਸੀ।[1]

ਹਵਾਲੇ[ਸੋਧੋ]