ਰਿਗੋਬੇਰਤਾ ਮੇਂਚੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਿਗੋਬੇਰਤਾ ਮੇਂਚੂ
Rigoberta Menchu 2009 cropped.jpg
Rigoberta Menchu in 2009.
ਜਨਮ Rigoberta Menchú Tum
(1959-01-09) 9 ਜਨਵਰੀ 1959 (ਉਮਰ 59)
Laj Chimel, Quiché, Guatemala
ਰਾਸ਼ਟਰੀਅਤਾ Guatemalan
ਪੇਸ਼ਾ activist, politician
ਮਾਤਾ-ਪਿਤਾ(s) Juana Tum Kótoja
Vicente Menchú Pérez
ਪੁਰਸਕਾਰ Nobel Peace Prize in 1992
Prince of Asturias Awards in 1998
Order of the Aztec Eagle in 2010.
ਵੈੱਬਸਾਈਟ Rigoberta Menchú Tum

ਰਿਗੋਬੇਰਤਾ ਮੇਂਚੂ ਤੁਮ (ਜਨਮ 9 ਜਨਵਰੀ 1959) ਗੁਆਤੇਮਾਲਾ ਦੇਸ਼ ਦੀ ਇੱਕ ਮੂਲਨਿਵਾਸ਼ੀ ਔਰਤ ਹੈ। ਗੁਆਤੇਮਾਲਾ ਦੀ ਘਰੇਲੂ ਯੁੱਧ (1960–1996) ਦੇ ਸਮੇ ਉਥੇ ਦੇ ਮੂਲ ਨਿਵਾਸੀਆਂ ਦੇ ਅਧਿਕਾਰਾਂ ਲਈ ਪ੍ਰਚਾਰ ਕੀਤਾ ਅਤੇ ਸਵਦੇਸ਼ੀ ਅਧਿਕਾਰਾਂ ਲਈ ਲੋਕਾਂ ਨੂੰ ਉਤਸਾਹਿਤ ਕੀਤਾ। 1992 ਵਿੱਚ ਉਸਦੇ ਕਾਰਜ ਲਈ ਨੋਬਲ ਪੁਰਸਕਾਰ ਦਿੱਤਾ ਗਿਆ।

ਨਿੱਜੀ ਜ਼ਿੰਦਗੀ[ਸੋਧੋ]

1995 ਵਿੱਚ ਰਿਗੋਬੇਰਤਾ ਦਾ ਵਿਆਹ ਏਂਜਲ ਕਨੀਲ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ ਜਿਸਦਾ ਨਾਮ ਮਾਸ਼ ਨਹੁਆਲ (ਪਾਣੀ ਦੀ ਆਤਮਾ)।[1]

ਇਨਾਮ[ਸੋਧੋ]

The Nobel Peace Prize Medal awarded to Menchú is safeguarded in the Museo del Templo Mayor in Mexico City.

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. Irwin Abrams, The Nobel Peace Prize and the Laureates: An Illustrated Biographical History, Watson Publishing International, 2001, 296.