ਰੁਡੋਲਫ਼ ਦੈਜ਼ਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Rudolf Dassler
ਜਨਮ(1898-03-26)26 ਮਾਰਚ 1898
Herzogenaurach, Kingdom of Bavaria, German Empire
ਮੌਤ27 ਅਕਤੂਬਰ 1974(1974-10-27) (ਉਮਰ 76)
Herzogenaurach, West Germany
ਰਾਸ਼ਟਰੀਅਤਾGerman
ਪੇਸ਼ਾEntrepreneur
ਪ੍ਰਸਿੱਧੀ Founder of Puma

ਰੁਡੋਲਫ਼ ਐਡੀ ਦੈਜ਼ਲਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਪੁਮਾ ਦਾ ਸੰਸਥਾਪਕ ਸੀ। ਉਹ ਅਡੋਲਫ ਦੈਜ਼ਲਰ ਦਾ ਵੱਡਾ ਭਰਾ ਸੀ, ਜੋ ਕਿ ਐਡੀਡਾਸ ਕੰਪਨੀ ਦਾ ਸੰਥਾਪਕ ਸੀ।[1][2][3]

ਜੀਵਨ[ਸੋਧੋ]

ਰੁਡੋਲਫ਼ ਦਾ ਜਨਮ 27 ਅਕਤੂਬਰ 1974 ਵਿੱਚ ਹੇਰਜ਼ੋਗੇਨੌਰਾਚ, ਪੱਛਮੀ ਜਰਮਨੀ ਵਿੱਚ ਹੋਇਆ।

ਹਵਾਲੇ[ਸੋਧੋ]

  1. Carbone, Nick (2011-08-23). "Adidas vs. Puma - Top 10 Family Feuds - TIME". Content.time.com. Retrieved 2014-05-28. 
  2. "Sports Now". Latimesblogs.latimes.com. 2010-10-12. Retrieved 16 February 2015. 
  3. Phil Hersh (1987-04-13). "Dassler`s Death Could Have Olympic Repercussions - Chicago Tribune". Articles.chicagotribune.com. Retrieved 2014-05-28. 

ਬਾਹਰੀ ਲਿੰਕ[ਸੋਧੋ]