ਅਡੋਲਫ ਦੈਜ਼ਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਡੋਲਫ ਦੈਜ਼ਲਰ
ਅਡੋਲਫ ਦੈਜ਼ਲਰ 1954 ਵਿੱਚ
ਜਨਮ(1900-11-03)3 ਨਵੰਬਰ 1900
ਮੌਤ6 ਸਤੰਬਰ 1978(1978-09-06) (ਉਮਰ 77)
ਰਾਸ਼ਟਰੀਅਤਾਜਰਮਨ
ਹੋਰ ਨਾਮਐਡੀ
ਪੇਸ਼ਾਉਦਯੋਗਪਤੀ
ਲਈ ਪ੍ਰਸਿੱਧਐਡੀਡਾਸ ਦਾ ਸੰਸਥਾਪਕ

ਅਡੋਲਫ ਐਡੀ ਦੈਜ਼ਲਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਦਾ ਸੰਸਥਾਪਕ ਸੀ। ਉਹ ਰੁਡੋਲਫ਼ ਦੈਜ਼ਲਰ ਦਾ ਛੋਟਾ ਭਰਾ ਸੀ, ਜੋ ਕਿ ਪੁਮਾ ਕੰਪਨੀ ਦਾ ਸੰਥਾਪਕ ਸੀ।

ਜੀਵਨ[ਸੋਧੋ]

ਅਡੋਲਫ ਦਾ ਜਨਮ 6 ਸਤੰਬਰ 1978 ਵਿੱਚ ਹੇਰਜ਼ੋਗੇਨੌਰਾਚ, ਪੱਛਮੀ ਜਰਮਨੀ ਵਿੱਚ ਹੋਇਆ।[1]

ਸ਼ੁਰੂ ਵਿੱਚ ਉਹ ਇੱਕ ਮੋਚੀ ਸੀ। ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਸਮੇਂ ਆਪਣੀ ਮਾਂ ਦੇ ਧੁਆਈਘਰ ਵਿੱਚ ਖੇਡਾਂ ਦੇ ਬੂਟ ਬਣਾ ਕੇ ਕੀਤੀ।

ਹਵਾਲੇ[ਸੋਧੋ]

  1. Kirschbaum, Erik (2005-11-08). "How Adidas and Puma were born". The Journal. Retrieved 2008-07-14.

ਬਾਹਰੀ ਲਿੰਕ[ਸੋਧੋ]