ਸਮੱਗਰੀ 'ਤੇ ਜਾਓ

ਰੁਪਾਂਜਲੀ ਸ਼ਾਸਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੁਪਾਂਜਲੀ ਸ਼ਾਸਤਰੀ
ਨਿੱਜੀ ਜਾਣਕਾਰੀ
ਪੂਰਾ ਨਾਮ
ਰੁਪਾਂਜਲੀ ਸ਼ਾਸਤਰੀ
ਜਨਮ (1975-11-14) 14 ਨਵੰਬਰ 1975 (ਉਮਰ 48)
ਇੰਦੌਰ, ਭਾਰਤ
ਛੋਟਾ ਨਾਮਰੂਪੀ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 1)15 ਜੁਲਾਈ 1999 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 12)26 ਜੂਨ 1999 ਬਨਾਮ ਆਇਰਲੈਂਡ ਮਹਿਲਾ
ਆਖ਼ਰੀ ਓਡੀਆਈ20 ਦਸੰਬਰ 2000 ਬਨਾਮ ਨਿਊਜ਼ੀਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 1 12
ਦੌੜਾਂ 15 115
ਬੱਲੇਬਾਜ਼ੀ ਔਸਤ 7.50 16.42
100/50 0/0 0/0
ਸ੍ਰੇਸ਼ਠ ਸਕੋਰ 11 29*
ਗੇਂਦਾਂ ਪਾਈਆਂ 240 578
ਵਿਕਟਾਂ 3 17
ਗੇਂਦਬਾਜ਼ੀ ਔਸਤ 20.00 19.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/54 3/25
ਕੈਚਾਂ/ਸਟੰਪ 0/– 7/–
ਸਰੋਤ: ਕ੍ਰਿਕਟਅਰਕਾਇਵ, 20 ਸਤੰਬਰ 2009

ਰੁਪਾਂਜਲੀ ਸ਼ਾਸਤਰੀ (ਹਿੰਦੀ: रुपांजलि शास्त्री; ਜਨਮ 14 ਨਵੰਬਰ 1975 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਇੱਕ ਟੈਸਟ ਮੈਚ ਅਤੇ 12 ਓ.ਡੀ.ਆਈ. ਮੈਚ ਖੇਡੇ ਹਨ।[2]

ਹਵਾਲੇ

[ਸੋਧੋ]
  1. "Rupi Shastri". CricketArchive. Retrieved 2009-09-19.
  2. "Rupanjali Shastri". Cricinfo. Retrieved 2009-09-19.