ਸਮੱਗਰੀ 'ਤੇ ਜਾਓ

ਰੁੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੁੱਤਾਂ ਤੋਂ ਮੋੜਿਆ ਗਿਆ)

ਰੁੱਤ ਸਾਲ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਵਿੱਚ ਮੌਸਮ, ਆਬੋਹਵਾ ਅਤੇ ਦਿਨ ਦੀ ਲੰਬਾਈ ਵਿੱਚ ਫ਼ਰਕ ਸਾਫ਼ ਵਿਖਾਈ ਦਿੰਦਾ ਹੈ। ਰੁੱਤਾਂ ਦੀ ਵਜ੍ਹਾ ਧਰਤੀ ਦਾ ਸੂਰਜ ਦੁਆਲ਼ੇ ਚੱਕਰ ਕੱਟਣਾ ਅਤੇ ਚੱਕਰ ਕੱਟਣ ਦੇ ਇਸ ਰਾਹ ਦੇ ਮੁਕਾਬਲੇ ਧਰਤੀ ਦੇ ਧੁਰੇ ਦਾ ਥੋੜ੍ਹਾ ਝੁਕੇ ਹੋਣਾ ਹੈ।[1][2]

ਹਵਾਲੇ

[ਸੋਧੋ]
  1. Khavrus, V.; Shelevytsky, I. (2010). "Introduction to solar motion geometry on the basis of a simple model". Physics Education. 45 (6): 641. Bibcode:2010PhyEd..45..641K. doi:10.1088/0031-9120/45/6/010. Archived from the original on 2016-09-16. Retrieved 2015-05-10. {{cite journal}}: Unknown parameter |dead-url= ignored (|url-status= suggested) (help)
  2. Khavrus, V.; Shelevytsky, I. (2012). "Geometry and the physics of seasons". Physics Education. 47 (6): 680. doi:10.1088/0031-9120/47/6/680.

ਬਾਹਰਲੇ ਜੋੜ

[ਸੋਧੋ]