ਸਮੱਗਰੀ 'ਤੇ ਜਾਓ

ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ
Map
ਸਥਾਪਨਾ10 ਸਤੰਬਰ 1992
ਟਿਕਾਣਾਮਾਦਰੀਦ, ਸਪੇਨ
ਸੈਲਾਨੀ3.2 million (2013)[1]
Ranked 12th globally (2013)[1]
ਨਿਰਦੇਸ਼ਕਮਾਨੇਉਲ ਬੋਰਖਾ-ਵੀਏਲ[2]
ਵੈੱਬਸਾਈਟhttp://www.museoreinasofia.es
ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ
ਮੂਲ ਨਾਮ
Spanish: Museo Nacional Centro de Arte Reina Sofía
ਸਥਿਤੀਮਾਦਰੀਦ, ਸਪੇਨ
ਅਧਿਕਾਰਤ ਨਾਮMuseo Nacional Centro de Arte Reina Sofía
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1978[3]
ਹਵਾਲਾ ਨੰ.RI-51-0004260
ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ is located in ਸਪੇਨ
ਰੇਈਨਾ ਸੋਫ਼ੀਆ ਕੌਮੀ ਕਲਾ ਕੇਂਦਰ ਅਜਾਇਬਘਰ
Location of ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ in ਸਪੇਨ

ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ 20ਵੀਂ ਸਦੀ ਦੀ ਕਲਾ ਨਾਲ ਸੰਬੰਧਿਤ ਸਪੇਨ ਦਾ ਰਾਸ਼ਟਰੀ ਅਜਾਇਬਘਰ ਹੈ। 1978 ਵਿੱਚ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। [3] ਇਸ ਦਾ ਉਦਘਾਟਨ 10 ਸਤੰਬਰ 1992 ਨੂੰ ਕੀਤਾ ਗਿਆ ਅਤੇ ਇਸ ਦਾ ਨਾਂ ਰਾਣੀ ਸੋਫੀਆ ਦੇ ਨਾਂ ਉੱਤੇ ਰੱਖਿਆ ਗਿਆ।

ਇਹ ਅਜਾਇਬਘਰ ਖਾਸ ਤੌਰ ਉੱਤੇ ਸਪੇਨੀ ਕਲਾ ਨੂੰ ਸਮਰਪਿਤ ਹੈ। ਇਸ ਅਜਾਇਬਘਰ ਵਿੱਚ ਮਹਾਨ ਸਪੇਨੀ ਕਲਾਕਾਰ ਪਾਬਲੋ ਪਿਕਾਸੋ ਅਤੇ ਸਾਲਵਾਦੋਰ ਦਾਲੀ ਦੇ ਬਣਾਏ ਕਈ ਚਿੱਤਰ ਮੌਜੂਦ ਹਨ। ਇਸ ਦੀ ਸਭ ਤੋਂ ਮਸ਼ਹੂਰ ਤਸਵੀਰ ਪਾਬਲੋ ਪਿਕਾਸੋ ਦੁਆਰਾ ਬਣਾਈ ਗੁਏਰਨੀਕਾ ਹੈ।

ਅਜਾਇਬ-ਘਰ ਦੀ ਕੇਂਦਰੀ ਇਮਾਰਤ 18ਵੀਂ ਸਦੀ ਵਿੱਚ ਇੱਕ ਹਸਪਤਾਲ ਸੀ।

ਇਤਿਹਾਸ

[ਸੋਧੋ]

ਇਹ ਇਮਾਰਤ ਇੱਕ ਕਲਾ ਕੇਂਦਰ ਵਜੋਂ 1986 ਤੋਂ ਕੰਮ ਕਰ ਰਹੀ ਹੈ ਪਰ 1988 ਵਿੱਚ ਇਸਨੂੰ ਰੀਏਨੇ ਸੋਫੀਆ ਰਾਸ਼ਟਰੀ ਕਲਾ ਕੇਂਦਰ ਅਜਾਇਬਘਰ ਵਜੋਂ ਸਥਾਪਿਤ ਕੀਤਾ ਗਿਆ।

ਗੈਲਰੀ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਸਰੋਤ

[ਸੋਧੋ]