ਰੇਖਾ ਦੋਸ਼ਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੇਖਾ ਮਨਹਰਲਾਲ ਦੋਸ਼ਿਤ, ਪਟਨਾ ਹਾਈ ਕੋਰਟ, ਬਿਹਾਰ ਦੇ ਭਾਰਤੀ ਰਾਜ ਪਟਨਾ ਵਿੱਚ, ਦੀ ਚੀਫ ਜਸਟਿਸ ਸੀ। ਮੌਜੂਦਾ ਚੀਫ ਜਸਟਿਸ, ਜਸਟਿਸ ਅਮਰੇਸ਼ਵਰ ਪ੍ਰਤਾਪ ਸਾਹੀ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਦੋਸ਼ਿਤ ਦਾ ਜਨਮ 13 ਦਸੰਬਰ 1952 ਨੂੰ ਰਾਜਕੋਟ, ਗੁਜਰਾਤ, ਭਾਰਤ ਵਿੱਚ ਹੋਇਆ ਸੀ।[1][2] ਉਸ ਨੇ ਸਾਇੰਸ ਅਤੇ ਲਾਅ ਦੀ ਡਿਗਰੀ ਐਲ.ਏ. ਸ਼ਾਹ ਲਾਅ ਕਾਲਜ, ਅਹਿਮਦਾਬਾਦ ਤੋਂ ਬੰਬਈ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ 1977 ਵਿਚ ਇਕ ਵਕੀਲ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ। 1995 ਵਿਚ, ਉਸ ਨੂੰ ਗੁਜਰਾਤ ਹਾਈ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ। 21 ਜੂਨ 2010 ਨੂੰ, ਦੋਸ਼ਿਤ ਨੂੰ ਪਟਨਾ ਹਾਈ ਕੋਰਟ ਦੀ ਮੁੱਖ ਜੱਜ ਨਿਯੁਕਤ ਕੀਤਾ ਗਿਆ ਸੀ[1] ਅਤੇ ਇਸ ਨਾਲ ਹੀ ਉਹ ਪਟਨਾ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣ ਗਈ।[3]

ਹਵਾਲੇ[ਸੋਧੋ]

  1. 1.0 1.1 "Hon'ble The Chief Justice Miss Rekha Manharlal Doshit". Patna High Court. Archived from the original on 4 March 2014. Retrieved 11 March 2014. 
  2. "Woman Chief Justice for Patna High Court". The Hindu. 17 June 2010. Retrieved 11 March 2014. 
  3. "Justice Rekha Doshit sworn in as Chief Justice of Patna HC". Hindustan Times. 23 June 2010. Archived from the original on 14 March 2014. Retrieved 11 March 2014.