ਰੇਣੁਕਾ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਣੁਕਾ ਸਾਗਰ
ਟਿਕਾਣਾਨਵਲਤੀਰਥ, ਸਾਵਦੱਤੀ ਤਾਲੁਕ, ਬੇਲਾਗਾਵੀ ਜ਼ਿਲ੍ਹਾ, ਕਰਨਾਟਕ, ਭਾਰਤ
ਉਦਘਾਟਨ ਮਿਤੀ1972 AD
Dam and spillways
ਰੋਕਾਂਮਾਲਪ੍ਰਬਾ ਨਦੀ
ਉਚਾਈ141.50 ft (43.13 m)
ਲੰਬਾਈ464.239 ft (141.500 m)
Reservoir
ਕੁੱਲ ਸਮਰੱਥਾ37.73 Tmcft

ਗ਼ਲਤੀ: ਅਕਲਪਿਤ < ਚਾਲਕ।

ਰੇਣੁਕਾ ਸਾਗਰ, ਜਿਸ ਨੂੰ ਮਾਲਾਪ੍ਰਭਾ ਸਰੋਵਰ ਅਤੇ ਨਵੀਲੁਤੀਰਥ ਸਰੋਵਰ ਵੀ ਕਿਹਾ ਜਾਂਦਾ ਹੈ, ਕ੍ਰਿਸ਼ਨਾ ਨਦੀ ਦੇ ਬੇਸਿਨ ਵਿੱਚ ਮਾਲਾਪ੍ਰਭਾ ਨਦੀ ਦੇ ਪਰਲੇ ਪਾਸੇ ਬਣਾਇਆ ਗਿਆ ਇੱਕ ਡੈਮ ਅਤੇ ਹੈ। ਇਹ ਉੱਤਰੀ ਕਰਨਾਟਕ, ਭਾਰਤ ਵਿੱਚ ਬੇਲਗਾਮ ਜ਼ਿਲ੍ਹੇ ਦੇ ਸਾਵਦੱਤੀ ਤਾਲੁਕ ਵਿੱਚ ਨਵਲਤੀਰਥ ਪਿੰਡ ਵਿੱਚ ਪੈਂਦਾ ਹੈ। ਡੈਮ 43.13 ਮੀਟਰ ਉੱਚਾ ਹੈ ਅਤੇ ਇਸ ਦੇ 4 ਖੜ੍ਹਵੇਂ ਕਰੈਸਟ ਗੇਟ ਹਨ; ਡੈਮ 54.97 ਵਰਗ ਕਿਲੋਮੀਟਰ ਦੇ ਖੇਤਰ ਅਤੇ 37.73 ਹਜ਼ਾਰ ਮਿਲੀਅਨ ਘਣ ਫੁੱਟ ਦੀ ਪਾਣੀ ਨੂੰ ਸਾੰਭ ਕੇ ਰਖਣ ਦੀ ਸਮਰੱਥਾ ਵਾਲਾ ਹੈ। ਇਹ ਮਿੱਟੀ ਦਾ ਅਤੇ ਚਿਣਾਈ ਨਾਲ ਬਣਾਇਆ ਗਿਆ ਇੱਕ ਡੈਮ ਹੈ ਜੋ 540,000 ਏਕੜ ਤੋਂ ਵੱਧ ਦੀ ਸਿੰਚਾਈ ਦੀਆਂ ਲੋੜਾਂ ਅਤੇ ਪਣ ਬਿਜਲੀ ਉਤਪਾਦਨ ਨੂੰ ਪੂਰਾ ਕਰਦਾ ਹੈ। [1] [2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Malaprabha reservoir, India - WRIS". Archived from the original on 21 ਅਕਤੂਬਰ 2016. Retrieved 21 October 2016.
  2. "Mala Prabha Project". Karnataka Water Resources Department. Retrieved 21 October 2016.