ਰੇਨੁਕਾ (ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਨੁਕਾ
ਜਨਮ
ਹੋਰ ਨਾਮਰੇਨੁਕਾ ਚੌਹਾਨ
ਪੇਸ਼ਾਅਦਾਕਾਰਾ, ਪਲੇਬੈਕ ਗਾਇਕਾ
ਸਰਗਰਮੀ ਦੇ ਸਾਲ1983–ਵਰਤਮਾਨ

ਰੇਨੁਕਾ ਇੱਕ ਤਾਮਿਲ ਟੈਲੀਵਿਜਨ ਅਤੇ ਫ਼ਿਲਮ ਅਦਾਕਾਰਾ ਹੈ ਜਿਸਨੇ ਕੇ. ਬਾਲਾਚੰਦਰ ਦੇ ਟੈਲੀ-ਸੀਰਿਅਲ ਪ੍ਰੇਮੀ ਵਿੱਚ ਮੁੱਖ-ਭੂਮਿਕਾ ਨਿਭਾ ਕੇ ਆਪਣੀ ਪਛਾਣ ਕਾਇਮ ਕੀਤੀ। ਇਸਨੇ ਕੁਝ ਹਿੰਦੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ।

ਮੁੱਢਲਾ ਜੀਵਨ[ਸੋਧੋ]

ਰੇਨੁਕਾ ਦੇ ਦ ਹਿੰਦੂ ਵਿੱਚ, ਦਿੱਤੇ ਇੱਕ ਇੰਟਰਵਿਊ ਅਨੁਸਾਰ ਇਸਦਾ ਪਰਿਵਾਰ ਸ੍ਰੀਰੰਗਮ ਵਿੱਚ ਰਹਿੰਦਾ ਸੀ। ਰੇਨੁਕਾ ਦੇ ਪਿਤਾ ਦੀ ਮੌਤ ਕਾਰਨ ਰੇਨੁਕਾ ਨੂੰ ਮਜਬੂਰੀ ਵੱਸ ਚੇਨਈ ਜਾ ਕੇ ਕੰਮ ਦੀ ਭਾਲ ਕਰਨੀ ਪਈ ਥੋੜੇ ਸਮੇਂ ਵਿੱਚ, ਇਸਨੂੰ ਕੋਮਲ ਸਵਾਮੀਨਾਥ ਦੀ ਨਾਟ ਮੰਡਲੀ ਵਿੱਚ ਬਤੌਰ ਡਰਾਮਾ ਆਰਟਿਸਟ ਕੰਮ ਮਿਲ ਗਿਆ।[1]

ਕੈਰੀਅਰ[ਸੋਧੋ]

ਰੇਨੁਕਾ ਨੂੰ 1989 ਵਿੱਚ ਟੀ. ਰਾਜੇਂਦਰ ਦੁਆਰਾ ਨਿਰਦੇਸ਼ਿਤ ਸਮਸਾਰਾ ਸੰਗੀਥਮ  ਫ਼ਿਲਮ ਤੋਂ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਰੇਨੁਕਾ ਕੁਝ ਤਾਮਿਲ ਫ਼ਿਲਮਾਂ ਅਤੇ ਲਗਭਗ 75 ਮਲਿਆਲਮ ਫ਼ਿਲਮਾਂ ਵਿੱਚ ਕੰਮ ਕਰ ਚੁਕੀ ਸੀ ਜਦੋਂ ਰੇਨੁਕਾ ਨੂੰ ਇਸਦੀ ਸਾਥੀ ਗੀਤਾ ਨੇ ਫ਼ਿਲਮ ਨਿਰਦੇਸ਼ਕ ਕੇ. ਬਾਲਾਚੰਦਰ ਨਾਲ ਪਰਿਚਿਤ ਕਰਵਾਇਆ।

ਰੇਨੁਕਾ ਨੇ ਬਾਲਾਚੰਦਰ ਦੁਆਰਾ ਨਿਰਦੇਸ਼ਿਤਟੈਲੇਸੀਰਿਅਲ ਕੈਆਲਾਵਉ ਮਾਨਸੂ  ਵਿੱਚ ਸਹਾਇਕ ਭੂਮਿਕਾ ਅਦਾ ਕੀਤੀ। ਕੈਆਲਾਵਉ ਮਾਨਸੂ ਦੇ ਚਲਦੇ, ਰੇਨੁਕਾ ਨੇ ਕਾਧਾਲ ਪਾਗਾਦਾਈ  ਵਿੱਚ ਵੀ ਸਹਾਇਕ ਰੋਲ ਨਿਭਾਇਆ, ਜਿਸ ਨਾਲ ਇਸਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਪ੍ਰੇਮੀ, ਜੰਨਲ ਅਤੇ ਗੰਗਾ ਯਮੁਨਾ ਸਰਸਵਤੀ  ਵਿੱਚ ਮੁੱਖ ਭੂਮਿਕਾ ਨਿਭਾਈਆਂ। ਇਸਨੂੰ ਪ੍ਰੇਮੀ ਵਿੱਚ ਆਪਣੀ ਅਦਾਕਾਰੀ ਲਈ ਵਧੀਆ ਰੀਵਿਊ ਮਿਲੇ।

ਪਰਿਵਾਰ[ਸੋਧੋ]

ਰੇਨੁਕਾ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਧੀ ਹੈ ਅਤੇ ਇਸਦੇ ਦੋ ਛੋਟੇ ਭਰਾ ਹਨ। ਇਸ ਨੇ ਅਲੋਹਾ ਭਾਰਤ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਾਲ ਵਿਆਹ ਕਰਵਾਈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ
ਫ਼ਿਲਮ
ਰੋਲ
ਭਾਸ਼ਾ
ਨੋਟਸ
1988 ਇਨ ਠੰਗਾਈ ਕਲਯਾਨੀ
ਤਾਮਿਲ
1989 ਸਮਸਾਰਾ ਸੰਗੀਤਮ
ਤਾਮਿਲ
1990 ਕੁਟੇਤਨ
ਥਾਮਸ ਚਾਕੋ ਦੀ ਗਰਲਫਰੈਂਡ
ਮਲਿਆਲਮ
1990 ਬ੍ਰਹਮਾ ਰਾਕਸ਼ਸ
ਕਰਤਿਕਾ
ਮਲਿਆਲਮ
1991 ਅਦਵੈਤਮ
ਕ੍ਰਿਸ਼ਨਾ ਕੁਟੀ ਦੀ ਪਤਨੀ
ਮਲਿਆਲਮ
1991 ਅਭਿਮਨਿਊ
ਸਵਿਤਰੀ
ਮਲਿਆਲਮ
1991 ਪੁਧੁ ਨੇਲੂ ਪੁਧੂ ਨਾਥੁ
ਮਲਿਆਲਮ
1992 ਕਾਂਗ੍ਰੈਚੁਲੇਸ਼ਨ ਮਿਸ ਅਨੀਤਾ ਮੇਨਨ
ਮਲਿਆਲਮ
1992 ਤੇਵਰ ਮਗਨ
ਅੰਨੀ
ਤਾਮਿਲ
1992 ਸਰਗਮ ਕੁੰਜਲਕਸ਼ਮੀ
ਮਲਿਆਲਮyalam
1992 ਕੁਦੁਮਬਸਾਮੇਤਮ ਦੇਵੂ
ਮਲਿਆਲਮ
2016  ਵੇਟਰੀਵਲ ਸਰਾਥਮ
ਤਾਮਿਲ

ਟੈਲੀਵਿਜਨ[ਸੋਧੋ]

ਸਾਲ
ਸਿਰਲੇਖ
ਭੂਮਿਕਾ
ਚੈਨਲ
ਪ੍ਰੇਮੀ
ਸਨ ਟੀਵੀ,ਵਿਜੈ ਟੀਵੀ
ਕੈਯਾਲਾਵਉ ਮਾਨਸੂ
ਸਨ ਟੀਵੀ
ਜੰਨਲ-

ਮਾਰਾਬੁਕਾਵਿਥਾਈਗਲ

  ਸਨ ਟੀਵੀ
ਕਧਾਲ ਪਾਗਾਦਾਈ
ਗੰਗਾ ਯਮੁਨਾ ਸਰਸਵਤੀ
ਰਾਜ ਟੀਵੀ
ਗੰਗਾ ਯਮੁਨਾ ਸਰਸਵਤੀ ਸੰਗਮਾਮ
ਸਨ ਟੀਵੀ
ਸਹਾਨਾ ਬੈਰਵੀ ਭਾਗ-II ਜਯਾ ਟੀਵੀ
ਪ੍ਰਿਨਾਯਮ (ਮਲਿਆਲਮ) ਹੀਰੋਇਨ ਦੀ ਦੁੱਜੀ ਮਾਂ
ਮਜ਼ਾਵਿਲ ਮਨੋਰਮਾ
2012-2014 ਆਮੁਧਾ ਓਰੂ ਆਚਾਰਿਆਕੁਰੀ
ਅਮੁਥਾ (ਮੁੱਖ ਭੂਮਿਕਾ) ਕਲਾਈਗਨਰ
2013–2013 ਨਾਦੂਵੁਲਾ ਕੋਨਜਮ ਥੁਕਤਾ ਕਾਨੁਮ
(ਮੁੱਖ ਭੂਮਿਕਾ) ਸਿੰਗਾਪੁਰ ਤਾਮਿਲ ਡਰਾਮਾ ਬਰਾਡਕਾਸਟਿੰਗ ਆਨ ਮੀਡੀਆਕਾਰਪ ਵਾਸੰਤਮ
2014–2015 ਨਿੰਜਾਥਾਈ ਕਿਲਾਧੀ
ਜ਼ੀ ਤਾਮਿਲ

ਹਵਾਲੇ[ਸੋਧੋ]

  1. "My First Break". The Hindu. April 17, 2009. Archived from the original on ਅਪ੍ਰੈਲ 22, 2009. Retrieved ਅਪ੍ਰੈਲ 3, 2017. {{cite web}}: Check date values in: |access-date= and |archive-date= (help); Unknown parameter |dead-url= ignored (help)