ਰੇਲ ਫਾਟਕ 159 ਸੀ
ਦਿੱਖ
ਰੇਲ ਫਾਟਕ 159 ਸੀ ਅੰਬਾਲਾ-ਅਟਾਰੀ ਰੇਲ ਮਾਰਗ ਤੇ ਅੰਬਾਲਾ ਰੇਲ ਡਵੀਜਨ ਦੇ ਅੰਦਰ ਆਉਂਦਾ ਹੈ। ਇਹ ਫਾਟਕ ਖੰਨਾ ਅਤੇ ਲੁਧਿਆਣਾ ਰੇਲ ਲਾਇਨ ਤੇ ਪਿੰਡ ਦਹਿੜੂ ਪਿੰਡ ਵਿਚ ਹੈ। ਇਹ ਫਾਟਕ ਕਿਲੋਮੀਟਰ 341 ਖ਼ੰਬਾ ਨੰਬਰ 8/10 ਦੇ ਵਿਚ ਹੈ। ਹੁਣ ਇਹ ਫਾਟਕ ਭਾਰਤੀ ਰੇਲ ਦੇ ਨਾਲ ਨਾਲ ਕੰਪਨੀ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (DFCC) ਦਾ ਵੀ ਹੈ। ਪੁਰਾਣੇ ਸਮੇ ਵਿਚ ਇਹ ਹੱਥੀਂ ਚਲਾਇਆ ਜਾਂਦਾ ਸੀ ਹੁਣ ਇਹ ਪੂਰਾ ਆਟੋਮੈਟਿਕ ਹੈ। ਇਥੋ ਰੋਜਾਨਾ 110 ਦੇ ਕਰੀਬ ਰੇਲਾਂ ਲੰਘਦੀਆਂ ਹਨ, ਏਥੋਂ ਸਾਰੇ ਪਿੰਡਾਂ ਦੇ ਲੋਕ ਰੋਜਾਨਾਂ ਆਉਣਾ ਜਾਣਾ ਕਰਦੇ ਹਨ।