ਰੇਲ ਭਵਨ
ਦਿੱਖ
ਰੇਲ ਭਵਨ | |
---|---|
ਆਮ ਜਾਣਕਾਰੀ | |
ਰੁਤਬਾ | ਕਾਰਜਸ਼ੀਲ |
ਪਤਾ | 1, ਰਾਇਸੀਨਾ ਰੋਡ, ਨਵੀਂ ਦਿੱਲੀ |
ਕਸਬਾ ਜਾਂ ਸ਼ਹਿਰ | ਦਿੱਲੀ |
ਦੇਸ਼ | ਭਾਰਤ |
ਗੁਣਕ | 28°36′57″N 77°12′41″E / 28.615889°N 77.211399°E |
ਮਾਲਕ | ਭਾਰਤ ਸਰਕਾਰ |
ਰੇਲ ਭਵਨ ਭਾਰਤੀ ਰੇਲਵੇ ਦਾ ਮੁੱਖ ਦਫ਼ਤਰ ਹੈ।[1] ਇਹ ਰਾਏਸੀਨਾ ਰੋਡ, ਨਵੀਂ ਦਿੱਲੀ, ਸੰਸਦ ਭਵਨ ਦੇ ਨੇੜੇ ਸਥਿਤ ਹੈ।
ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਦਾ ਦਫਤਰ ਰੇਲਵੇ ਬੋਰਡ ਦੇ ਨਾਲ, ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਤ ਸ਼ਰਮਾ ਦੀ ਅਗਵਾਈ ਵਾਲੇ 7 ਮੈਂਬਰਾਂ ਵਾਲੇ, ਰੇਲ ਭਵਨ ਵਿੱਚ ਹੈ।[2]
ਹਵਾਲੇ
[ਸੋਧੋ]- ↑ "Ministry of Railways, Government of India". Archived from the original on 2011-05-21. Retrieved 2011-05-14.
- ↑ "Vinod Kumar Yadav appointed as Railway Board Chairman". DD NEWS.
ਬਾਹਰੀ ਲਿੰਕ
[ਸੋਧੋ]- Official website of the Ministry of Railways
- ਰੇਲ ਭਵਨ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ