ਸਮੱਗਰੀ 'ਤੇ ਜਾਓ

ਰੇਸ਼ਾ ਕੋਨਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਸ਼ਾ ਕੋਨਕਰ
ਜਨਮ30 ਨਵੰਬਰ
ਅਲਮਾ ਮਾਤਰਪਟਕਰ-ਵਾਰਦੇ ਕਾਲਜ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010 – ਹੁਣ
ਕੱਦ1.63 m (5 ft 4 in)

ਰੇਸ਼ਾ ਕੋਨਕਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਉਹ ਜ਼ੀ ਟੀਵੀ ਚੈਨਲ ਦੇ ਸੀਰੀਅਲ ਯੇ ਹੈ ਮੁਹੱਬਤੇਂ[2]  ਵਿੱਚ ਰਿੰਕੀ ਭੱਲੇ ਅਤੇ ਆਪਕੇ ਆ ਜਾਨੇ ਸੇ ਵਿੱਚ ਗੌਰੀ ਅਗਰਵਾਲ ਵਜੋਂ ਜਾਣੀ ਜਾਂਦੀ ਹੈ।

ਕੈਰੀਅਰ[ਸੋਧੋ]

ਕੋਨਕਰ ਰੋਜ਼ ਨੇ 2010 ਵਿੱਚ ਪ੍ਰਸਿਧੀ ਹਾਸਿਲ ਕੀਤੀ, ਜਦੋਂ ਉਸਨੇ ਇਮੋਸ਼ਨਲ ਅੱਤਿਆਚਾਰ ਦੇ ਪਹਿਲੇ ਸੀਜ਼ਨ ਦੇ ਤੀਜੇ ਐਪੀਸੋਡ ਵਿੱਚ ਹਿੱਸਾ ਲਿਆ ਸੀ।[3] 2012 ਵਿੱਚ ਉਸਨੇ ਜਨੂੰਨ- ਐਸੀ ਨਫਰਤ ਤੋ ਕੈਸਾ ਇਸ਼ਕ ਵਿੱਚ ਸੁਨਹਿਰੀ ਰਾਮਧਾਰੀ ਸਿੰਘ ਦੀ ਭੂਮਿਕਾ ਨਿਭਾ ਕੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ।[4] ਉਸੇ ਸਾਲ ਉਸਨੇ ਬੜੇ ਅੱਛੇ ਲਗਤੇ ਹੈਂ ਵਿੱਚ ਸੁਮਾਇਆ ਦੀ ਭੂਮਿਕਾ ਨਿਭਾਈ।[5]  2015 ਵਿੱਚ ਉਸਨੇ ਯੇ ਹੈਂ ਮੁਹੱਬਤੇਂ ਵਿੱਚ ਰਿੰਕੀ ਭੱਲਾ ਵਜੋਂ ਅਦਾਕਾਰੀ ਕੀਤੀ।[6]  2016 ਵਿੱਚ ਉਸਨੇ ਡਰਾਵਨੇ ਸੀਰੀਅਲ ਡਰ ਸਭਕੋ ਲਗਤਾ ਹੈ,[7]  ਅਤੇ ਇਕ ਕ੍ਰਾਇਮ ਸ਼ੋਅ ਸਾਵਧਾਨ ਇੰਡੀਆ[8] ਵਿੱਚ ਆਪਣੀ ਭੂਮਿਕਾ ਨਿਭਾਈ। 2017 ਵਿੱਚ ਉਸਨੇ ਗੌਰੀ ਅਗਰਵਾਲ ਵਜੋਂ ਜ਼ੀ ਟੀਵੀ ਦੇ ਇਕ ਸੀਰੀਅਲ ਆਪਕੇ ਆ ਜਾਨੇ ਸੇ ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਟੈਲੀਵਿਜ਼ਨ
ਸਾਲ ਸਿਰਲੇਖ ਭੂਮਿਕਾ ਚੈਨਲ Notes
2010 ਇਮੋਸ਼ਨਲ ਅੱਤਿਆਚਾਰ ਖ਼ੁਦ ਵਜੋਂ ਬਿੰਦਾਸ 1 ਐਪੀਸੋਡ
2012 ਜਨੂੰਨ – ਐਸੀ ਨਫ਼ਰਤ ਤੋ ਇਸ਼ਕ ਕੈਸਾ ਸੁਨਿਹਰੀ ਰਾਮਧਾਰੀ ਸਿੰਘ ਲਾਇਫ਼ ਓਕੇ ਆਵਰਤੀ ਭੂਮਿਕਾ
ਬੜੇ ਅੱਛੇ ਲਗਤੇ ਹੈਂ ਸੁਮਾਇਆ ਸੋਨੀ ਟੀਵੀ ਆਵਰਤੀ ਭੂਮਿਕਾ
2013 ਪਵਿੱਤਰ ਬੰਧਨ ਸ਼ਿਬਾਨੀ ਡੀਡੀ ਨੈਸ਼ਨਲ ਵਿਰੋਧੀ
2014-2015 ਯੇ ਹੈ ਮੁਹੱਬਤੇਂ ਰਿੰਕੀ ਭੱਲਾ / ਰਿੰਕੀ ਮਿਹਿਰ ਅਰੋੜਾ ਸਟਾਰ ਪਲੱਸ ਆਵਰਤੀ ਭੂਮਿਕਾ
2015 ਸਾਵਧਾਨ ਇੰਡੀਆ ਲਾਇਫ਼ ਓਕੇ ਐਪੀਸੋਡਿਕ ਭੂਮਿਕਾ
2016 ਡਰ ਸਭਕੋ ਲਗਤਾ ਹੈ ਐਂਡ ਟੀਵੀ ਐਪੀਸੋਡਿਕ ਭੂਮਿਕਾ
ਸਾਵਧਾਨ ਇੰਡੀਆ ਲਾਇਫ਼ ਓਕੇ ਐਪੀਸੋਡਿਕ ਭੂਮਿਕਾ
ਅਦਾਲਤ ਸੋਨੀ ਟੀਵੀ ਐਪੀਸੋਡਿਕ ਭੂਮਿਕਾ
ਕਵਚ... ਕਾਲੀ ਸ਼ਕਤੀਉ ਸੇ ਨਤਾਸ਼ਾ ਬੁੰਦੇਲਾ ਕਲਰਜ਼ ਟੀਵੀ ਸਹਿਯੋਗੀ ਭੂਮਿਕਾ
ਯੇ ਕਹਾਂ ਆ ਗਏ ਹਮ ਪ੍ਰੋਤਿਮਾ ਐਂਡ ਟੀਵੀ ਐਕਸਟੰਡ ਕੈਮੋ
ਏਜੇਂਟ ਰਾਘਵ – ਕ੍ਰਾਇਮ ਬ੍ਰਾਂਚ ਮੋਨਾ ਐਂਡ ਟੀਵੀ ਐਪੀਸੋਡਿਕ ਭੂਮਿਕਾ
2017 ਕ੍ਰਾਇਮ ਪੈਟ੍ਰੋਲ (ਟੀਵੀ ਸੀਰੀਜ਼) ਫ਼ਾਤਿਮਾ ਸੋਨੀ ਟੀਵੀ ਐਪੀਸੋਡਿਕ ਭੂਮਿਕਾ
2018–ਹੁਣ ਆਪ ਕੇ ਆ ਜਾਨੇ ਸੇ ਗੌਰੀ ਅਗਰਵਾਲ ਜ਼ੀ ਟੀਵੀ ਆਵਰਤੀ ਭੂਮਿਕਾ

ਹਵਾਲੇ[ਸੋਧੋ]

  1. "Double bonanza for Resha Konkar". Times of India. 7 August 2013. Archived from the original on 6 June 2018. {{cite web}}: Unknown parameter |dead-url= ignored (|url-status= suggested) (help)
  2. "Resha 'Rinky' Konkar back in Yeh Hai Mohabbatein". Telly Chakkar. 24 December 2014. Archived from the original on 16 August 2016. {{cite web}}: Unknown parameter |dead-url= ignored (|url-status= suggested) (help)
  3. "No child's play". Hindustan Times. 7 March 2010. Archived from the original on 30 May 2018. {{cite web}}: Unknown parameter |dead-url= ignored (|url-status= suggested) (help)
  4. "Resha Konkar to enter Junoon?". Times of India. 7 December 2013. Archived from the original on 6 June 2018. {{cite web}}: Unknown parameter |dead-url= ignored (|url-status= suggested) (help)
  5. "Resha Konkar replaces Dipti Shrikant in Bade Achhe…". Times of India. 8 November 2012. Archived from the original on 2 January 2015. {{cite web}}: Unknown parameter |dead-url= ignored (|url-status= suggested) (help)
  6. "'Yeh Hai Mohabbatein' Actress Rinki aka Resha Konkar is Happy Playing Negative Role". IB Times. 4 August 2015. Archived from the original on 30 May 2018. {{cite web}}: Unknown parameter |dead-url= ignored (|url-status= suggested) (help)
  7. "The story of Resha Konkars sore throat". The Free Press Journal. Indian National Press. 16 March 2016. Archived from the original on 30 May 2018. {{cite web}}: Unknown parameter |dead-url= ignored (|url-status= suggested) (help)
  8. "Raj Singh, Resha Konkar in Savdhan India; Creative Director Ashish Lal turns actor". Telly Chakkar. 15 October 2015. Archived from the original on 30 May 2018. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]