ਸਮੱਗਰੀ 'ਤੇ ਜਾਓ

ਰੋਜ਼ਨਾਮਾ ਸਰਹੱਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜ਼ਨਾਮਾ ਸਰਹਦ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਪ੍ਰਿੰਟ, ਔਨਲਾਈਨ
ਮਾਲਕਹਾਫੀਜ ਉਲਫਤ
ਸਥਾਪਨਾ1970
ਭਾਸ਼ਾਉਰਦੂ

ਰੋਜ਼ਨਾਮਾ ਸਰਹੱਦ ਉਰਦੂ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਅਤੇ ਇਹ ਪਿਸ਼ਾਵਰ (ਉੱਤਰੀ-ਪੱਛਮੀ ਸਰਹੱਦੀ ਸੂਬੇ) ,ਪਾਕਿਸਤਾਨ ਤੋਂ ਪ੍ਰਕਾਸ਼ਤ ਹੁੰਦਾ ਹੈ।[1]

ਪਿਛੋਕੜ

[ਸੋਧੋ]

ਇਸ ਅਖ਼ਬਾਰ ਦੀ ਸਥਾਪਨਾ 1970 ਵਿੱਚ ਪਾਕਿਸਤਾਨ ਦੇ ਪੱਤਰਕਾਰਤਾ ਦੇ ਖੇਤਰ ਵਿੱਚ ਇੱਕ ਨਾਮੀ, ਜਾਣੀ-ਪਛਾਣੀ ਅਤੇ ਬਜ਼ੁਰਗ ਸ਼ਖਸੀਅਤ ਹਾਫਿਜ਼ ਉਲਫਤ ਦੁਆਰਾ ਕੀਤੀ ਗਈ ਸੀ ਅਤੇ ਇਸ ਖੇਤਰ ਦੇ ਉੱਘੇ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਹੋਈ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]