ਰੋਸ਼ਨੀ ਸਹੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਸ਼ਨੀ ਸਹੋਤਾ
ਜਨਮ
ਰੋਸ਼ਨੀ ਸਹੋਤਾ

(1992-09-12) 12 ਸਤੰਬਰ 1992 (ਉਮਰ 31)
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਟੈਲੀਵਿਜ਼ਨ ਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2012–ਹੁਣ

ਰੋਸ਼ਨੀ ਸਹੋਤਾ ਇਕ ਭਾਰਤੀ ਅਭਿਨੇਤਰੀ ਹੈ, ਕਲਰਜ਼ ਟੀਵੀ ਡਰਾਮਾ ਲੜੀ ਸ਼ਕਤੀ - ਅਸਤਿਤਵ ਕੇ ਅਹਿਸਾਸ ਕੀ ਵਿਚ ਸੁਰਭੀ ਦੇ ਚਿਤਰਣ ਲਈ ਜਾਣੀ ਜਾਂਦੀ ਹੈ।[1] [2]

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੇਨਾਲ
2015 ਫਿਰਿ ਭੀ ਨ ਮਾਨੈ. . ਬਦਤਮੀਜ਼ ਦਿਲ ਰਤੀ ਸਟਾਰ ਪਲੱਸ
2016–2018 ਸ਼ਕਤੀ - ਅਸਤਿਤਵ ਕੇ ਅਹਿਸਾਸ ਕੀ ਸੁਰਭੀ ਸਿੰਘ ਕਲਰਜ਼ ਟੀਵੀ
2019 ਲਾਲ ਇਸ਼ਕ ਝੁਮਰੀ ਐਂਡ ਟੀਵੀ
ਪਟਿਆਲਾ ਬੇਬੀਜ਼ ਇਮਰਤੀ ਚੌਟਾਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭਾਸ਼ਾ
2016 ਕੁੱਕਨੂਸ ਪੰਜਾਬੀ
2017 ਦ ਗ੍ਰੇਟ ਸਰਦਾਰ ਪੰਜਾਬੀ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Roshni Sahota to star in new show 'Shakti-Astitva ke Ehsaas Kii'". The Indian Express (in ਅੰਗਰੇਜ਼ੀ (ਅਮਰੀਕੀ)). 2016-04-05. Retrieved 2018-01-17.
  2. "Roshni, Aalisha share a special bond". freepressjournal.in. Retrieved 2018-01-17.

ਬਾਹਰੀ ਲਿੰਕ[ਸੋਧੋ]