ਰੱਖਿਆ ਖੋਜ ਅਤੇ ਵਿਕਾਸ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੱਖਿਆ ਖੋਜ ਅਤੇ ਵਿਕਾਸ ਸੰਸਥਾ
DRDO-logo.png
ਸੰਸਕ੍ਰਿਤ: बलस्य मूलं विज्ञानम्
"ਜੋਰ ਦੇ ਮੂਲ ਵਿੱਚ ਵਿਗਿਆਨ ਹੈ"[1]
ਏਜੰਸੀ ਬਾਰੇ ਸੰਖੇਪ ਜਾਣਕਾਰੀ
ਸਥਾਪਨਾ1958
ਮੁੱਖ ਦਫ਼ਤਰਡੀਆਰਡੀਓ ਭਵਨ, ਨਵੀਂ ਦਿੱਲੀ
ਕਰਮਚਾਰੀ30,000 (5000 ਵਿਗਿਆਨੀ)
ਸਲਾਨਾ ਖਰਚ-ਸੀਮਾINR10300 ਕਰੋੜ (US$1.6 billion)(2011-12)[2]
ਜਵਾਬਦੇਹ ਮੰਤਰੀ
ਕਾਰਜਕਾਰੀਏਜੰਸੀ
ਵੈੱਬਸਾਈਟwww.drdo.org
ਰੱਖਿਆ ਖੋਜ ਅਤੇ ਵਿਕਾਸ ਸੰਸਥਾ ਭਵਨ 

ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਅੰਗਰੇਜ਼ੀ: DRDO, ਡਿਫੇਂਸ ਰਿਸਰਚ ਏੰਡ ਡੇਵਲਪਮੇਂਟ ਆਰਗੈਨਾਇਜੇਸ਼ਨ) ਭਾਰਤ ਦੀ ਰੱਖਿਆ ਨਾਲ ਜੁੜੇ ਕੰਮਾਂ ਲਈ ਦੇਸ਼ ਦੀ ਆਗੂ ਸੰਸਥਾ ਹੈ। ਇਹ ਸੰਗਠਨ ਭਾਰਤੀ ਰੱਖਿਆ ਮੰਤਰਾਲਾ ਦੀ ਇੱਕ ਈਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਸੰਸਥਾ ਦੀ ਸਥਾਪਨਾ 1958 ਵਿੱਚ ਭਾਰਤੀ ਥਲ ਫੌਜ ਅਤੇ ਰੱਖਿਆ ਵਿਗਿਆਨ ਸੰਸਥਾ ਦੇ ਤਕਨੀਕੀ ਵਿਭਾਗ ਦੇ ਰੂਪ ਵਿੱਚ ਕੀਤੀ ਗਈ ਸੀ। ਵਰਤਮਾਨ ਵਿੱਚ ਸੰਸਥਾ ਦੀ ਆਪਣੀ 51 ਪ੍ਰਯੋਗਸ਼ਾਲਾ ਹਨ ਜੋ ਇਲੇਕਟਰਾਨਿਕਸ, ਰੱਖਿਆ ਸਮੱਗਰੀ, ਆਦਿ ਦੇ ਖੇਤਰ ਵਿੱਚ ਕੰਮ ਕਰਦੇ ਹਨ। ਪੰਜ ਹਜਾਰ ਤੋਂ ਜਿਆਦਾ ਵਿਗਿਆਨੀ ਅਤੇ 25 ਹਜਾਰ ਤੋਂ ਵੀ ਜਿਆਦਾ ਤਕਨੀਕੀ ਕਰਮਚਾਰੀ ਇਸ ਸੰਸਥਾ ਦੇ ਵਿੱਚ ਕੰਮ ਕਰਦੇ ਹਨ। ਇੱਥੇ ਰਾਡਾਰ, ਪ੍ਰਕਸ਼ੇਪਾਸਤਰ, ਆਦਿ ਨਾਲ ਸਬੰਧਤ ਕਈ ਵੱਡੀਆਂ ਪਰਯੋਜਨਾਵਾਂ ਚੱਲ ਰਹੀਆਂ ਹਨ।

ਹਵਾਲੇ[ਸੋਧੋ]

  1. "About DRDO". gistconvention.org. Archived from the original on 4 ਮਾਰਚ 2016. Retrieved 2 July 2015.  Check date values in: |archive-date= (help)
  2. "India's Defence Budget 2011-12". indiastrategic.in. Retrieved 2 July 2015. 
  3. "Dr S Christopher, Secretary Department of Defence R&D".