ਲਸਾੜਾ ਪੋਹਲੇਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਸਾੜਾ ਪੋਹਲੇਵਾਸ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦੋਰਾਹਾ

ਲਸਾੜਾ ਪੋਹਲੇਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਸਿਹੌੜਾ ਤੋਂ ਪੂਰਬ ਦੱਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਲਖੋਵਾਸ ਨਾਲ ਜੁੜਵਾਂ ਪਿੰਡ ਹੈ। ਇਸ ਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਸਿਧਸਰ ਗੁਰਦੁਆਰਾ ਅਤੇ ਕਾਲਜ ਸਥਿਤ ਹੈ। ਪਿੰਡ ਲਸਾੜਾ ਪੁੁੁਲੇਵਾਸ ਨੂੰ ਬਾਬਾ ਪੁੁੱਲੂ ਨੇ ਵਸਾਇਆ | ਇਹ ਪਿੰਡ ਵੀ ਚੋਮੁਖਾਬਾਦ (ਮੌਜੂਦਾਾ ਨਾਮ ਚੋਮੋਂ ) ਤੋਂ ਆ ਕੇ ਵੱਸਿਆ ਹੋਇਆਂ ਹੈ | ਇਸ ਨਗਰ ਵਿੱਚ ਬਾਬਾ ਗਾਜ਼ੀ ਦਾਸ ਜੀ ਦਾ ਜਨਮ ਹੋਇਆ | ਇਹ ਪਿੰਡ ਅੱਜ ਘੁੱੱਗ ਵੱੱਸ ਰਿਹਾ ਹੈ | ਪਿੰਡ ਦੇ ਮੌਜੂਦਾ ਦਰਵਾਜ਼ੇ ਦੀ ਉਸਾਰੀ ਬਾਬਾ ਸੰਤਾ ਸਿੰਘ ਜੀ ਨੇ ਕਰਵਾਈ | ਬਾਬਾ ਸੰਤਾ ਸਿੰਘ ਜੀ ਨੇ ਹੋਰ ਵੀ ਨਗਰ ਦੀ ਭਲਾਈ ਦੇ ਲਈ ਨੇਕ ਕੰਮ ਕੀਤੇ |