ਸਿਹੌੜਾ

ਗੁਣਕ: 30°39′27″N 76°00′28″E / 30.657449°N 76.007639°E / 30.657449; 76.007639
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਹੌੜਾ
ਪਿੰਡ
ਸਿਹੌੜਾ is located in ਪੰਜਾਬ
ਸਿਹੌੜਾ
ਸਿਹੌੜਾ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਸਿਹੌੜਾ is located in ਭਾਰਤ
ਸਿਹੌੜਾ
ਸਿਹੌੜਾ
ਸਿਹੌੜਾ (ਭਾਰਤ)
ਗੁਣਕ: 30°39′27″N 76°00′28″E / 30.657449°N 76.007639°E / 30.657449; 76.007639
ਦੇਸ਼ ਭਾਰਤ
ਰਾਜਪੰਜਾਬ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ2.594
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141413
ਏਰੀਆ ਕੋਡ01628******
ਵਾਹਨ ਰਜਿਸਟ੍ਰੇਸ਼ਨPB:55
ਨੇੜੇ ਦਾ ਸ਼ਹਿਰਮਲੌਦ

ਸਿਹੌੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਸਿਹੌੜਾ ਪਿੰਡ ਨੂੰ ਹਰਪਾਲ ਦੇ ਪੁੱਤਰ ਸਹਿਜ ਨੇ ਵਸਾਇਆ ਸੀ | ਇਸ ਦਾ ਨਾਂ ਸਹਿਜਵਾੜਾ ਰੱਖਿਆ | ਜੋ ਬਦਲ ਕੇ ਸਿਹੌੜਾ ਬਣ ਗਿਆ। ਸਹਿਜ ਨੇ ਆਪਣੀ ਚੌਧਰ ਕਾਇਮ ਕੀਤੀ। ਸਿਹੌੜੇ ਦੇ ਨਾਲ਼ ਲਗਦੇ ਪਿੰਡ ਨਿਜ਼ਾਮਪੁਰ,ਮਦਨੀਪੁਰ, ਲਸਾੜਾ,ਕੂਹਲੀ, ਕਲਾਂ,ਕੂਹਲੀ ਖੁਰਦ,ਬੇਰ,ਚਾਪੜਾ, ਜੰਡਾਲੀ, ਸੰਤ ਬਾਬਾ ਬਲਵੰਤ ਸਿੰਘ ਜੀ ਵੀ ਇਸੇ ਪਿੰਡ ਦੇ ਜੰਮਪਲ ਹਨ, ਏਥੇ ਓਹਨਾ ਦੀ ਮਾਤਾ ਜੀ ਦੀ ਯਾਦ ਵਿੱਚ ਮਾਤਾ ਹਰਨਾਮ ਕੌਰ ਮੈਮੋਰੀਅਲ ਹਾਈ ਸਕੂਲ ਵੀ ਹੈ।

ਗੈਲਰੀ[ਸੋਧੋ]

ਯਾਦਗਾਰੀ ਗੇਟ ਸਿਹੌੜਾ
ਸ਼ਿਵ ਮੰਦਰ ਸਿਹੌੜਾ


ਹਵਾਲੇ[ਸੋਧੋ]

[1]