ਜਤਿੰਦਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਤਿੰਦਰ ਸ਼ਾਹ
ਜਨਮ ਦਾ ਨਾਂ ਜਤਿੰਦਰ ਸ਼ਾਹ
ਮੂਲ ਚੰਡੀਗੜ੍ਹ, ਪੰਜਾਬ, ਭਾਰਤ
ਵੰਨਗੀ(ਆਂ) ਬਾਲੀਵੁੱਡ, ਭੰਗੜਾ (ਸੰਗੀਤ), ਸੂਫ਼ੀ, ਲੋਕ ਸੰਗੀਤ
ਕਿੱਤਾ ਰਿਕਾਰਡ ਨਿਰਮਾਤਾ, ਸੰਗੀਤਕਾਰ, ਗਾਇਕ
ਲੇਬਲ ਵੱਖ-ਵੱਖ
ਸਬੰਧਤ ਐਕਟ

ਗੁਰਦਾਸ ਮਾਨ
ਦਿਲਜੀਤ ਦੁਸਾਂਝ
ਅਮਰਿੰਦਰ ਗਿੱਲ
ਗਿੱਪੀ ਗਰੇਵਾਲ
ਐਮੀ ਵਿਰਕ
ਸਤਿੰਦਰ ਸਰਤਾਜ

ਸੁਨਿਧੀ ਚੌਹਾਨ

ਜਤਿੰਦਰ ਸ਼ਾਹ ਇੱਕ ਭਾਰਤੀ ਸੰਗੀਤਕਾਰ[1][2] ਅਤੇ ਗਾਇਕ ਹੈ।[3] ਜਤਿੰਦਰ ਨੂੰ ਖਾਸ ਕਰਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ ਹੈ ਜਿਵੇਂ 'ਸੈਕੰਡ ਹਸਬੈਂਡ' ਅਤੇ 'ਦਿਲਵਾਲੀ ਜ਼ਾਲਿਮ ਗਰਲਫ਼ਰੈਂਡ' ਵਿੱਚ।[4] ਜਤਿੰਦਰ ਸ਼ਾਹ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੇ ਕਈ ਮਸ਼ਹੂਰ ਅਦਾਕਾਰਾਂ ਅਤੇ ਗਾਇਕਾਂ ਨਾਲ ਕੰਮ ਕਰ ਚੁੱਕਾ ਹੈ।

ਫ਼ਿਲਮਾਂ ਜਿਹਨਾਂ ਵਿੱਚ ਸੰਗੀਤਕਾਰ ਵਜੋਂ ਕੰਮ ਕੀਤਾ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]