ਲਾਭ ਹੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾਭ ਹੀਰਾ
ਜਨਮ ਦਾ ਨਾਂ ਲਾਭ
ਜਨਮ ਅਚਾਨਕ (ਮਾਨਸਾ ਜ਼ਿਲ੍ਹਾ), ਪੰਜਾਬ
ਵੰਨਗੀ(ਆਂ) ਲੋਕ ਸੰਗੀਤ
ਕਿੱਤਾ ਗਾਇਕ-ਗੀਤਕਾਰ

ਲਾਭ ਹੀਰਾ ਚੜ੍ਹਦੇ ਪੰਜਾਬ ਦਾ ਇੱਕ ਪੰਜਾਬੀ ਗਾਇਕ-ਗੀਤਾਕਰ ਹੈ। ਇਸ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਅਚਾਨਕ ਵਿੱਚ ਹੋਇਆ।