ਸਮੱਗਰੀ 'ਤੇ ਜਾਓ

ਅਚਾਨਕ

ਗੁਣਕ: 29°50′54″N 75°36′06″E / 29.848461°N 75.601763°E / 29.848461; 75.601763
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਚਾਨਕ
ਨਕਸ਼ਾ
Interactive map of ਅਚਾਨਕ
ਸਮਾਂ ਖੇਤਰਯੂਟੀਸੀ+5:30

ਅਚਾਨਕ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਅਚਾਨਕ ਦੀ ਅਬਾਦੀ 1361 ਸੀ। ਇਸ ਦਾ ਖੇਤਰਫ਼ਲ 5.71 ਕਿ. ਮੀ. ਵਰਗ ਹੈ। ਇਹ ਪਿੰਡ ਸੈਦੇਵਾਲੇ ਤੋਂ ਡੇਢ km ਦੀ ਦੂਰੀ ਤੇ ਹੈ ਜਿੱਥੇ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਸੋਭਿਤ ਹੈ। ਇਸ ਪਿੰਡ ਦੇ 8-10 ਜਵਾਨ ਫੌਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਸ ਪਿੰਡ ਵਿਚ ਦੋ ਗੁਰੂ ਘਰ ਇਕ ਮਸਜਿਦ ਹੈ ਤੇ ਪੀਰਾਂ ਦੀਆ ਜਗ੍ਹਾ ਵੀ ਹਨ। ਕੁਝ ਸਮਾਂ ਪਹਿਲਾਂ ਇਸ ਪਿੰਡ ਵਿਚੋ ਅਚਾਨਕ ਕੋਠੇ ਅਲਗ ਹੋ ਗਿਆ ਸੀ ਜੋ ਹੁਣ ਅਚਾਨਕ ਖੁਰਦ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਲੋਕ ਗਾਇਕ ਲਾਭ ਹੀਰਾ ਵੀ ਇਸ ਪਿੰਡ ਦਾ ਜੰਮਪਲ ਹੈ। ਇਸ ਪਿੰਡ ਦੇ ਲੋਕ ਪਕਿਸਤਾਨ ਤੋਂ ਆ ਕੇ ਇਸ ਜਗ੍ਹਾ ਤੇ ਵੱਸੇ ਨੇ ਜਿੰਨਾ ਦੇ ਪੁਰਾਣੇ ਪਿੰਡ ਭਾਈ ਕੋਟ, ਵਾਂ ਤੇ ਨਾਰੋਕੇ ਸੀ ਜੇਹੜੇ ਹੁਣ ਲਾਹੌਰ ਪਾਕਿਸਤਾਨ ਵਿਚ ਹਨ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°50′54″N 75°36′06″E / 29.848461°N 75.601763°E / 29.848461; 75.601763 ਪੰਜਾਬੀ ਲੋਕ ਗਾਇਕ ਲਾਭ ਹੀਰਾ ਵੀ ਇਸ ਪਿੰਡ ਦਾ ਜੰਮਪਲ ਹੈ