ਸਮੱਗਰੀ 'ਤੇ ਜਾਓ

ਲਾਰੀਸਾ ਬਾਕੁਰੋਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਰੀਸਾ ਬਾਕੁਰੋਵਾ
ਜਨਮ
ਲਾਰੀਸਾ ਐਂਜਲਾ ਬਾਕੁਰੋਵਾ[1]

(1985-02-21) ਫਰਵਰੀ 21, 1985 (ਉਮਰ 39)
ਓਡੇਸਾ ਬਲਸਤ, ਯੂਕਰੇਨ
ਅਲਮਾ ਮਾਤਰਓਡੇਸਾ ਨੈਸ਼ਨਲ ਇਕਨਾਮਿਕਸ ਯੂਨੀਵਰਸਿਟੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2001–ਹੁਣ
ਜੀਵਨ ਸਾਥੀ
ਮਾਇਕ ਲੀ
(ਵਿ. 2015)
ਬੱਚੇ1
Lua error in package.lua at line 80: module 'Module:Lang/data/iana scripts' not found.

ਲਾਰੀਸਾ ਐਂਜਲਾ ਬਾਕੁਰੋਵਾ ( Lua error in package.lua at line 80: module 'Module:Lang/data/iana scripts' not found., ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: Lǐ Ruìshā; ਜਨਮ 21 ਫਰਵਰੀ, 1985) ਇੱਕ ਯੂਕਰੇਨੀਅਨ ਪੈਦਾਇਸ਼ ਤਾਈਵਾਨੀ ਅਦਾਕਾਰਾ ਅਤੇ ਮਾਡਲ ਹੈ। ਆਪਣੀ ਮਾਡਲਿੰਗ ਦੇ ਰੁਝੇਵਿਆਂ ਤੋਂ ਇਲਾਵਾ ਉਹ ਤਾਈਵਾਨੀ ਨਾਟਕ 'ਦੇ ਕਿਸ ਅਗੇਨ' ਅਤੇ ਫ਼ਿਲਮ 'ਡੌਂਟ ਗੋ ਬ੍ਰੇਕਿੰਗ ਮਾਈ ਹਰਟ' ਦੀ ਸਹਿਯੋਗੀ ਭੂਮਿਕਾ ਵਿਚ ਦਿਖਾਈ ਦਿੱਤੀ। ਸਾਲ 2012 ਵਿਚ ਬਾਕੁਰੋਵਾ ਨੇ ਡੀਜੇ ਚੇਨ ਯਿਨ-ਜੰਗ ਦੁਆਰਾ ਨਿਰਦੇਸ਼ਤ ਫ਼ਿਲਮ 'ਯੰਗ ਡੂਡਜ਼' ਵਿਚ ਅਭਿਨੈ ਕੀਤਾ।

ਬਾਕੁਰੋਵਾ 3-15 ਸਾਲ ਦੀ ਉਮਰ ਤੋਂ ਇੱਕ ਪੇਸ਼ੇਵਰ ਰਿਦਮਿਕ ਜਿਮਨਾਸਟ ਸੀ ਅਤੇ ਉਸਨੇ ਕਈ ਰਾਸ਼ਟਰੀ ਮੁਕਾਬਲੇ ਜਿੱਤੇ। ਉਹ 18 ਸਾਲ ਦੀ ਉਮਰ ਵਿਚ ਮਿਸ ਕੀਵ ਸੀ। ਬਾਕੁਰੋਵਾ ਓਡੇਸਾ ਨੈਸ਼ਨਲ ਇਕਨਾਮਿਕਸ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ, ਜਿੱਥੇ ਉਸਨੇ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ।

2013 ਵਿੱਚ ਬਾਕੁਰੋਵਾ ਨੇ ਤਾਈਵਾਨ ਸਥਾਈ ਨਿਵਾਸੀ ਸਰਟੀਫਿਕੇਟ ਪ੍ਰਾਪਤ ਕੀਤਾ ਅਤੇ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ।[2][3] ਉਸ ਨੇ 2015 ਵਿਚ ਤਾਈਵਾਨੀ ਨਾਗਰਿਕ ਨਾਲ ਵਿਆਹ ਕੀਤਾ ਅਤੇ ਸਾਲ 2016 ਵਿਚ ਇਕ ਧੀ ਨੂੰ ਜਨਮ ਦਿੱਤਾ।[4] 24 ਜਨਵਰੀ, 2019 ਵਿਚ ਬਾਕੁਰੋਵਾ ਯੂਕਰੇਨ ਮੂਲ ਦੀ ਸਭ ਤੋਂ ਪਹਿਲੀ ਤਾਈਵਾਨ ਦੀ ਨਾਗਰਿਕ ਬਣ ਗਈ, ਜਿਸ ਲਈ ਉਸ ਨੂੰ ਯੂਕਰੇਨੀਅਨ ਨਾਗਰਿਕਤਾ ਛੱਡਣ ਲਈ ਇੱਕ ਲੰਬੀ ਪ੍ਰਕਿਰਿਆ ਦੀ ਜ਼ਰੂਰਤ ਸੀ ਕਿਉਂਕਿ ਯੂਕਰੇਨ ਦੀ ਤਾਈਵਾਨ ਵਿੱਚ ਕੌਂਸਲੇਟ ਨਹੀਂ ਹੈ।[5][6]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Bartholomew, Ian (4 May 2012). "Pop Stop". Taipei Times. Retrieved 19 April 2016.
  2. 瑞莎揪全家脫離烏克蘭 申請歸化台灣人
  3. "瑞莎心繫烏克蘭 憂心忡忡夜未眠". Archived from the original on 2014-03-09. Retrieved 2014-03-09.
  4. Chen, Chun-hua; Chen, Christie (18 April 2016). "MOI to help actress Bakurova obtain citizenship". Taipei Times. Central News Agency. Archived from the original on 20 April 2016. Retrieved 19 April 2016. Alt URL
  5. 瑞莎 烏克蘭歸化第1人 台灣身份證get暴哭
  6. 就是要當台灣人!瑞莎領身份證爆哭:一家人都同國籍很幸福