ਲੀਬ੍ਰ-ਆਫ਼ਿਸ
ਦਿੱਖ
(ਲਿਬਰੇਆਫ਼ਿਸ ਤੋਂ ਮੋੜਿਆ ਗਿਆ)
ਲੀਬ੍ਰ ਆਫ਼ਿਸ 4.3 ਰਾਈਟਰ | |
| ਅਸਲ ਲੇਖਕ | ਸਟਾਰਡਿਵਿਜ਼ਨ |
|---|---|
| ਉੱਨਤਕਾਰ | ਦ ਡਾਕਿਊਮੰਟ ਫਾਊਂਡੇਸ਼ਨ |
| ਪਹਿਲਾ ਜਾਰੀਕਰਨ | 25 ਜਨਵਰੀ 2011 |
| ਪ੍ਰੋਗਰਾਮਿੰਗ ਭਾਸ਼ਾ | ਸੀ++, ਜਾਵਾ, ਅਤੇ ਪਾਇਥਨ |
| ਆਪਰੇਟਿੰਗ ਸਿਸਟਮ | |
| ਪਲੇਟਫ਼ਾਰਮ | IA-32, x86-64, ARMel, ARMhf,
MIPS, MIPSel, Sparc, S390, S390x, IA-64 (ਵਾਧੂ ਡੈਬੀਅਨ ਪਲੇਟਫ਼ਾਰਮ)[3] |
| ਉਪਲੱਬਧ ਭਾਸ਼ਾਵਾਂ | 114 ਭਾਸ਼ਾਵਾਂ[4] |
| ਕਿਸਮ | ਆਫ਼ਿਸ ਸੂਟ |
| ਲਸੰਸ | GNU LGPLv3 with new contributions dual-licensed under MPL 2.0[5] |
| ਵੈੱਬਸਾਈਟ | www |
ਲੀਬ੍ਰ ਆਫ਼ਿਸ ਦ ਡਾਕਿਊਮੰਟ ਫਾਊਂਡੇਸ਼ਨ ਦਾ ਬਣਾਇਆ ਇੱਕ ਆਜ਼ਾਦ ਅਤੇ ਖੁੱਲ੍ਹਾ ਸਰੋਤ ਆਫ਼ਿਸ ਸੂਟ ਹੈ। ਇਹ 2010 ਵਿੱਚ ਓਪਨ ਆਫ਼ਿਸ, ਜੋ ਕਿ ਇਸ ਤੋਂ ਪਹਿਲਾਂ ਦੇ ਸਟਾਰ ਆਫ਼ਿਸ ਦਾ ਖੁੱਲ੍ਹਾ ਸਰੋਤ ਵਰਜਨ ਸੀ, ਦੇ ਸਰੋਤ ਨੂੰ ਵਰਤ ਕੇ ਬਣਾਇਆ ਗਿਆ ਸੀ। ਇਸ ਸੂਟ ਵਿੱਚ ਦਸਤਾਵੇਜ਼ ਲਿਖਣ, ਸਪਰੈੱਡਸ਼ੀਟਾਂ, ਸਲਾਈਡਸ਼ੋ, ਚਿੱਤਰਕਾਰੀ, ਡੈਟਾਬੇਸ ਇੰਤਜ਼ਾਮੀਆ ਅਤੇ ਹਿਸਾਬ ਦੇ ਫ਼ਾਰਮੂਲੇ ਆਦਿ ਦੀਆਂ ਸਹੂਲਤਾਂ ਹਨ।
ਹਵਾਲੇ
[ਸੋਧੋ]- ↑ "System Requirements". ਦ ਡਾਕਿਊਮੰਟ ਫਾਊਂਡੇਸ਼ਨ. 2011. Archived from the original (Uses CSS3) on 2019-05-20. Retrieved 16 ਫ਼ਰਵਰੀ 2014.
- ↑ "Productivity Suite Download". ਦ ਡਾਕਿਊਮੰਟ ਫਾਊਂਡੇਸ਼ਨ. Retrieved 16 ਫ਼ਰਵਰੀ 2014.
- ↑ "Debian - Details of package libreoffice in wheezy". ਡੈਬੀਅਨ ਪ੍ਰਾਜੈਕਟ. Retrieved 16 ਫ਼ਰਵਰੀ 2014.
- ↑ "LibreOffice Productivity Suite Download". Retrieved 16 ਫ਼ਰਵਰੀ 2014.
- ↑ "GNU LGPL License". ਦ ਡਾਕਿਊਮੰਟ ਫਾਊਂਡੇਸ਼ਨ. Archived from the original on 2016-02-11. Retrieved 16 ਫ਼ਰਵਰੀ 2014.