ਲੀਨਸ ਤੂਰਵਲਦਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਨਸ ਤੂਰਵਲਦਸ
LinuxCon Europe Linus Torvalds 03.jpg
ਤੂਰਵਲਦਸ 2014 ਵਿੱਚ
ਜਨਮਲੀਨਸ ਬੈਨੇਡਿਕਟ ਤੂਰਵਲਦਸ
(1969-12-28) 28 ਦਸੰਬਰ 1969 (ਉਮਰ 52)
ਹੈਲਸਿੰਕੀ, ਫ਼ਿਨਲੈਂਡ
ਰਿਹਾਇਸ਼Dunthorpe, ਔਰੈਗਨ, ਅਮਰੀਕਾ[1]
ਰਾਸ਼ਟਰੀਅਤਾਫ਼ਿਨਿਸ਼, ਅਮਰੀਕੀ (naturalized in 2010)[2]
ਅਲਮਾ ਮਾਤਰਯੂਨੀਵਰਸਿਟੀ ਆਫ਼ ਹੈਲਸਿੰਕੀ (M.S., 1988)[3]
ਪੇਸ਼ਾਸਾਫ਼ਟਵੇਅਰ ਇੰਜੀਨੀਅਰ
ਮਾਲਕਲਿਨਅਕਸ ਫ਼ਾਉਂਡੇਸ਼ਨ
ਪ੍ਰਸਿੱਧੀ ਲਿਨਅਕਸ ਕਰਨਲ, Git
ਜੀਵਨ ਸਾਥੀਤੂਵ ਤੂਰਵਲਦਸ (née Monni)
ਬੱਚੇ3
ਮਾਤਾ-ਪਿਤਾਨਿਲਸ ਤੂਰਵਲਦਸ (ਬਾਪ)
ਐਨਾ ਤੂਰਵਲਦਸ (ਮਾਂ)[4]
ਰਿਸ਼ਤੇਦਾਰਓਲੇ ਤੂਰਵਲਦਸ (ਦਾਦਾ)
ਵੈੱਬਸਾਈਟtorvalds-family.blogspot.com (outdated)

ਲੀਨਸ ਬੈਨੇਡਿਕਟ ਤੂਰਵਲਦਸ (ਸਵੀਡਨੀ: [ˈliːn.ɵs ˈtuːr.valds] ( ਸੁਣੋ); ਜਨਮ 28 ਦਿਸੰਬਰ 1969) ਇੱਕ ਫ਼ਿਨਿਸ਼-ਅਮਰੀਕੀ[2][5] ਸਾਫ਼ਟਵੇਅਰ ਇੰਜੀਨੀਅਰ ਹੈ। ਇਹ ਲਿਨਅਕਸ ਕਰਨਲ ਦੀ ਹੋਂਦ ਅਤੇ ਉੱਨਤੀ ਪਿੱਛੇ ਮੁੱਖ ਇਨਸਾਨ ਹੈ ਜੋ ਕਿ ਆਪਰੇਟਿੰਗ ਸਿਸਟਮਾਂ ਲਈ ਸਭ ਤੋਂ ਮਸ਼ਹੂਰ ਕਰਨਲ ਹੈ। ਬਾਅਦ ਵਿੱਚ ਇਹ ਲਿਨਅਕਸ ਕਰਨਲ ਦੇ ਚੀਫ਼ ਰਚਨਾਕਾਰ ਬਣ ਗਏ ਅਤੇ ਹੁਣ ਇਸ ਪ੍ਰਾਜੈਕਟ ਦੀ ਦੇਖ-ਰੇਖ ਕਰਦੇ ਹਨ। ਇਹਨਾਂ ਨੇ ਰਿਵਿਜਨ ਕੰਟਰੋਲ ਸਿਸਟਮ Git ਵੀ ਬਣਾਇਆ। 2012 ਵਿੱਚ ਟੈਕਨਾਲਜੀ ਅਕੈਡਮੀ ਫ਼ਿਨਲੈਂਡ ਨੇ ਇਹਨਾਂ ਨੂੰ "ਇਕ ਨਵਾਂ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਬਣਾਉਣ ਲਈ" ਮਿਲੇਨੀਅਮ ਟੈਕਨਾਲਜੀ ਇਨਾਮ ਨਾਲ਼ ਸਨਮਾਨਿਤ ਕੀਤਾ।[6] ਇਹਨਾਂ ਨੂੰ ਸਾਲ 2014 ਦਾ IEEE ਕੰਪਿਊਟਰ ਪਾਇਅਨੀਰ ਇਨਾਮ ਵੀ ਮਿਲਿਆ ਹੋਇਆ ਹੈ।[7]

ਜੀਵਨੀ[ਸੋਧੋ]

ਮੁੱਢਲੇ ਸਾਲ[ਸੋਧੋ]

ਤੂਰਵਲਦਸ ਦਾ ਜਨਮ ਹੈਲਸਿੰਕੀ, ਫ਼ਿਨਲੈਂਡ ਵਿੱਚ ਹੋਇਆ। ਇਹ ਪੱਤਰਕਾਰਾਂ ਐਨਾ ਅਤੇ ਨਿਲਸ ਤੂਰਵਲਦਸ ਦੇ ਪੁੱਤਰ ਅਤੇ ਕਵੀ ਓਲੇ ਤੂਰਵਲਦਸ ਦੇ ਪੋਤੇ ਹਨ। ਇਹਨਾਂ ਦੇ ਮਾਂ ਅਤੇ ਬਾਪ ਦੋਵੇਂ 1960ਵਿਆਂ ਵਿੱਚ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੰਤਹਾਪਸੰਦਾਂ ਵਿੱਚੋਂ ਸਨ। ਇਹਨਾਂ ਦਾ ਟੱਬਰ ਫ਼ਿਨਲੈਂਡ ਦੀ ਸਵੀਡਿਸ਼ ਬੋਲਦੀ ਘੱਟ-ਗਿਣਤੀ (ਫ਼ਿਨਲੈਂਡ ਦੀ ਅਬਾਦੀ ਦਾ 5.5%) ਨਾਲ਼ ਸਬੰਧ ਰੱਖਦਾ ਹੈ।

ਹਵਾਲੇ[ਸੋਧੋ]

  1. Rogoway, Mike (ਜੂਨ 7, 2005). "Linus Torvalds, Incognito Inventor". The Oregonian. Retrieved ਜੁਲਾਈ 8, 2014. A sort of anti-celebrity, he is plainly ambivalent about fame and content to stay nestled at home in a tony cluster of million-dollar houses atop the densely forested hills of the Dunthorpe neighborhood.  Check date values in: |access-date=, |date= (help)
  2. 2.0 2.1 "Citizen Linus". LWN.net. ਸਿਤੰਬਰ 13, 2010.  Check date values in: |date= (help)
  3. "Linus Torvalds 2008 Fellow". Archived from the original on 2010-07-09. Retrieved 2015-03-01. 
  4. "Linux Online – Linus Torvalds Bio". Linux.org. Archived from the original on 2004-06-26. Retrieved ਮਾਰਚ 13, 2010.  Check date values in: |access-date= (help)
  5. Rogoway, Mike (ਸਿਤੰਬਰ 14, 2010). "Linus Torvalds, already an Oregonian, now a U.S. citizen". The Oregonian. Retrieved ਸਿਤੰਬਰ 16, 2010.  Check date values in: |access-date=, |date= (help)
  6. "Technology Academy Finland – Stem cell pioneer and open source software engineer are 2012 Millennium Technology Prize laureates". Technologyacademy.fi. ਅਪਰੈਲ 19, 2012. Archived from the original on ਜਨਵਰੀ 17, 2014. Retrieved ਅਪਰੈਲ 24, 2012.  Check date values in: |access-date=, |date=, |archive-date= (help)
  7. "Computer-Pioneer-Award". Archived from the original on 2014-05-04. Retrieved 2015-03-01.