ਯੂਨੀਵਰਸਿਟੀ ਆਫ਼ ਹੈਲਸਿੰਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਨੀਵਰਸਿਟੀ ਆਫ਼ ਹੈਲਸਿੰਕੀ
Unioninkatu 34.jpg
ਸਥਾਪਨਾ1640
ਕਿਸਮਪਬਲਿਕ ਯੂਨੀਵਰਸਿਟੀ
ਬਜ਼ਟ€ 6240 ਲੱਖ
ਪ੍ਰਬੰਧਕੀ ਅਮਲਾ10,000 (2014[1])[2]
ਵਿਦਿਆਰਥੀ36,500
ਗ਼ੈਰ-ਦਰਜੇਦਾਰ20,500
ਦਰਜੇਦਾਰ9500
ਡਾਕਟਰੀ ਵਿਦਿਆਰਥੀ6500
ਟਿਕਾਣਾਹੈਲਸਿੰਕੀ, ਫ਼ਿਨਲੈਂਡ
60°10′10″N 024°57′00″E / 60.16944°N 24.95000°E / 60.16944; 24.95000ਗੁਣਕ: 60°10′10″N 024°57′00″E / 60.16944°N 24.95000°E / 60.16944; 24.95000
ਕੈਂਪਸਸ਼ਹਿਰੀ
ਰੰਗਨੀਲਾ      ਅਤੇ ਸਲੇਟੀ     
ਵੈੱਬਸਾਈਟwww.helsinki.fi

ਯੂਨੀਵਰਸਿਟੀ ਆਫ਼ ਹੈਲਸਿੰਕੀ 1829 ਵਿੱਚ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਸਥਾਪਿਕ ਕੀਤਾ ਗਿਆ। ਭਾਵੇਂ 1640 ਵਿੱਚ ਯੂਨੀਵਰਸਿਟੀ ਨੂ ਟੁਰਕੁ ਵਿੱਚ ਸ਼ਾਹੀ ਅਕੈਡਮੀ ਆਫ਼ ਅਬੂ ਦਾ ਨਾਲ ਤੇ ਸਥਾਪਿਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਫ਼ਿਨਲੈਂਡ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਵਿੱਚ ਲਗਭਗ 36,500 ਵਿਦਿਆਰਥੀ ਪੜ੍ਹਦੇ ਹਨ।

ਸਾਲ 2016 ਦੀ ਰੈਂਕਿੰਗ 'ਚ ਇਸ ਯੂਨੀਵਰਸਿਟੀ ਨੂੰ ਦੁਨੀਆ ਦੀਆਂ 100 ਯੂਨੀਵਰਸਿਟੀਆਂ ਚ' ਸਾਮਲ ਕੀਤਾ ਗਿਆ।[3] ਹਵਾਲੇ