ਲੀਮਾ ਬਾਬੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਮਾ ਬਾਬੂ
ਜਨਮ1994
ਕੇਰਲ, ਭਾਰਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010–ਵਰਤਮਾਨ
ਵੈੱਬਸਾਈਟwww.facebook.com/leemzzzb

ਲੀਮਾ ਬਾਬੂ ਇਕ ਭਾਰਤੀ ਫ਼ਿਲਮ ਅਭਿਨੇਤਰੀ ਹੈ ਜਿਸਨੇ ਮਲਿਆਲਮ ਅਤੇ ਤਮਿਲ ਭਾਸ਼ਾ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ। ਆਪਣੀ ਸ਼ੁਰੂਆਤੀ ਤਾਮਿਲ ਫ਼ਿਲਮ ਰੱਸੀਕੁਮ ਸਿਮਾਨੇ (2010) ਵਿੱਚ ਕੰਮ ਕਰਨ ਤੋਂ ਬਾਅਦ, ਇਸਨੇ ਪੱਟਮ ਪੋਲੇ (2013) ਅਤੇ ਮਨੀ ਰਤਨਮ (2014) ਵਿੱਚ ਆਪਣੀ ਭੂਮਿਕਾ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ।[1]

ਕੈਰੀਅਰ[ਸੋਧੋ]

ਲੀਮਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਤੌਰ ਨੌਜਵਾਨ ਅਦਾਕਾਰ ਨਵ੍ਯਾ ਨਾਇਰ ਦੀ ਭੂਮਿਕਾ ਵਜੋਂ ਤਾਮਿਲ ਫਿਲਮ, ਰੱਸੀਕੁਮ ਸਿਮਾਨੇ (2010) ਤੋਂ ਕੀਤੀ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2010 ਰੱਸੀਕੁਮ ਸਿਮਾਨੇ ਗਾਯਤਰੀ
ਤਾਮਿਲ
ਰੇਤਟਾਇਸੁਜ਼ਹੀ  ਸਿੰਗਾਰਾਵੇਲਨ ਦੀ ਪੋਤੀ ਤਾਮਿਲ
ਮਦ੍ਰਾਸਾਪੱਟੀਨਮ  ਸੇਲਵੀ
ਤਾਮਿਲ
2013 ਪੱਟਮ ਪੋਲੇ
ਵਾਰਲਕਸ਼ਮੀ
ਮਲਿਆਲਮ
2014 ਸੂਰਿਆਇਯਦਲ
ਤਾਮਿਲ
ਮਨੀ ਰਤਨਮ ਦਿਵਿਆ ਮਲਿਆਲਮ
2015 1000 – ਓਰੂ ਨੋਟ ਪਾਰਾਂਜਾ ਕਥਾ ਹਿਰੋਇਨ ਮਲਿਆਲਮ
ਥੱਕਾ ਥੱਕਾ
ਤੁਲਸੀ
ਤਾਮਿਲ
ਜਿਲੇਬੀ
ਰੇਜੀ
ਮਲਿਆਲਮ
2016 ਸਾਗਾਸਮ
ਰਾਜੀ
ਤਾਮਿਲ
ਚੇਨਈ ਕੁੱਟਮ ਸ਼ਾਂਤੀ
ਮਲਿਆਲਮ/ਤਮਿਲ
ਸੁਮਾਵੇ ਆਡੁਵੁਮ ਤਾਮਿਲ

ਹਵਾਲੇ[ਸੋਧੋ]