ਲੀ, ਉਤਰਾਖੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀ ਪਿੰਡ

ਲੀ (ਹਿੰਦੀ : ली) ਉੱਤਰਾਖੰਡ ਭਾਰਤ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ (ਪਿੰਨ ਕੋਡ: 246001, STD ਕੋਡ: 01368) ਦੀ ਪੌੜੀ ਤਹਿਸੀਲ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ ।

2022 ਵਿੱਚ ਵੀ ਇਸ ਪਿੰਡ ਵਿੱਚ ਸੜਕ ਦਾ ਕੋਈ ਪ੍ਰਬੰਧ ਨਹੀਂ ਹੈ, ਇੱਥੋਂ ਦੇ ਸਰਕਾਰੀ ਅਧਿਕਾਰੀ ਬਹੁਤ ਭ੍ਰਿਸ਼ਟ ਹਨ।

ਲੀ ਪਿੰਡ ਦਾ ਦ੍ਰਿਸ਼
ਲੀ ਪਿੰਡ ਦਾ ਦ੍ਰਿਸ਼

ਜਨਸੰਖਿਆ[ਸੋਧੋ]

ਭਾਰਤ ਦੀ 2011 ਦੀ ਮਰਦਮਸ਼ੁਮਾਰੀ ਵਿੱਚ, ਲੀ ਦੀ 33 ਪਰਿਵਾਰਾਂ ਵਿੱਚ 148 ਲੋਕਾਂ ਦੀ ਆਬਾਦੀ ਸੀ।[ਹਵਾਲਾ ਲੋੜੀਂਦਾ]

ਹੋਰ ਵੇਰਵੇ[ਸੋਧੋ]

ਭਾਰਤ ਦੇ ਸੰਵਿਧਾਨ ਅਤੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ, ਲੀ ਪਿੰਡ ਦਾ ਪ੍ਰਬੰਧ ਸਰਪੰਚ (ਪਿੰਡ ਦਾ ਮੁਖੀ) ਕਰਦਾ ਹੈ ਜੋ ਪਿੰਡ ਦੇ ਲੋਕਾਂ ਵੱਲੋਂ ਵੋਟ ਦੇ ਅਧਿਕਾਰ ਨਾਲ ਚੁਣਿਆ ਜਾਂਦਾ ਹੈ।

ਲੀ ਪਿੰਡ

ਦੇਵਪ੍ਰਯਾਗ ਲਗਭਗ 6.5 ਕਿਲੋਮੀਟਰ ਦੂਰ ਲੀ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ

ਹਵਾਲੇ[ਸੋਧੋ]