ਸਮੱਗਰੀ 'ਤੇ ਜਾਓ

ਲੁਡਵਿਗ ਫ਼ਿਊਰਬਾਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੁਡਵਿਗ ਫ਼ਿਊਰਬਾਖ
ਜਨਮ(1804-07-28)28 ਜੁਲਾਈ 1804
ਲੈਂਡਸ਼ਟ, ਬਾਵਰੀਆ
ਮੌਤ13 ਸਤੰਬਰ 1872(1872-09-13) (ਉਮਰ 68)
ਨੁਰੇਮਬਰਗ ਨੇੜੇ ਰੇਚੇਨਬਰਗ, ਇੰਪੀਰੀਅਲ ਜਰਮਨੀ
ਕਾਲ19th-century philosophy
ਖੇਤਰWestern Philosophy
ਸਕੂਲਭੌਤਿਕਵਾਦ, ਮਾਨਵਵਾਦ
ਮੁੱਖ ਰੁਚੀਆਂ
ਧਰਮ, ਈਸਾਈਅਤ
ਪ੍ਰਭਾਵਿਤ ਕਰਨ ਵਾਲੇ

ਲੁਡਵਿਗ ਐਂਡਰੀਆਸ ਵਾਨ ਫ਼ਿਊਰਬਾਖ (28 ਜੁਲਾਈ 1804 – 13 ਸਤੰਬਰ 1872)[1] ਜਰਮਨ ਦਾਰਸ਼ਨਿਕ ਅਤੇ ਨਰਵਿਗਿਆਨੀ ਸੀ ਜਿਸ ਦੀ ਵਧੇਰੇ ਪ੍ਰਸਿੱਧੀ ਉਸ ਦੀ ਕਿਤਾਬ ਇਸਾਈਅਤ ਦਾ ਤੱਤ ਕਰ ਕੇ ਸੀ, ਜਿਸ ਵਿੱਚ ਇਸਾਈਅਤ ਦੀ ਭਰਪੂਰ ਆਲੋਚਨਾ ਕੀਤੀ ਗਈ ਸੀ ਅਤੇ ਜਿਸਨੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਸਮੇਤ, ਬਾਅਦ ਦੇ ਚਿੰਤਕਾਂ ਦੀਆਂ ਕਈ ਪੀੜ੍ਹੀਆਂ ਨੂੰ ਤਕੜਾ ਪ੍ਰਭਾਵਿਤ ਕੀਤਾ।

ਹਵਾਲੇ

[ਸੋਧੋ]