ਲੁਡਵਿਗ ਫ਼ਿਊਰਬਾਖ
ਦਿੱਖ
(ਲੁਡਵਿਗ ਫ਼ੀਊਰਬਾਖ਼ ਤੋਂ ਮੋੜਿਆ ਗਿਆ)
ਲੁਡਵਿਗ ਫ਼ਿਊਰਬਾਖ | |
---|---|
ਜਨਮ | ਲੈਂਡਸ਼ਟ, ਬਾਵਰੀਆ | 28 ਜੁਲਾਈ 1804
ਮੌਤ | 13 ਸਤੰਬਰ 1872 ਨੁਰੇਮਬਰਗ ਨੇੜੇ ਰੇਚੇਨਬਰਗ, ਇੰਪੀਰੀਅਲ ਜਰਮਨੀ | (ਉਮਰ 68)
ਕਾਲ | 19th-century philosophy |
ਖੇਤਰ | Western Philosophy |
ਸਕੂਲ | ਭੌਤਿਕਵਾਦ, ਮਾਨਵਵਾਦ |
ਮੁੱਖ ਰੁਚੀਆਂ | ਧਰਮ, ਈਸਾਈਅਤ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਲੁਡਵਿਗ ਐਂਡਰੀਆਸ ਵਾਨ ਫ਼ਿਊਰਬਾਖ (28 ਜੁਲਾਈ 1804 – 13 ਸਤੰਬਰ 1872)[1] ਜਰਮਨ ਦਾਰਸ਼ਨਿਕ ਅਤੇ ਨਰਵਿਗਿਆਨੀ ਸੀ ਜਿਸ ਦੀ ਵਧੇਰੇ ਪ੍ਰਸਿੱਧੀ ਉਸ ਦੀ ਕਿਤਾਬ ਇਸਾਈਅਤ ਦਾ ਤੱਤ ਕਰ ਕੇ ਸੀ, ਜਿਸ ਵਿੱਚ ਇਸਾਈਅਤ ਦੀ ਭਰਪੂਰ ਆਲੋਚਨਾ ਕੀਤੀ ਗਈ ਸੀ ਅਤੇ ਜਿਸਨੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਸਮੇਤ, ਬਾਅਦ ਦੇ ਚਿੰਤਕਾਂ ਦੀਆਂ ਕਈ ਪੀੜ੍ਹੀਆਂ ਨੂੰ ਤਕੜਾ ਪ੍ਰਭਾਵਿਤ ਕੀਤਾ।