ਲੂਪੇ ਫੂਏਨਟੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਪੇ ਫੂਏਨਟੇਸ
2014 ਵਿੱਚ ਲੂਪੇ ਫੂਏਨਟੇਸ
2014 ਵਿੱਚ ਲੂਪੇ ਫੂਏਨਟੇਸ
ਜਾਣਕਾਰੀ
ਜਨਮ (1987-01-27) ਜਨਵਰੀ 27, 1987 (ਉਮਰ 37)[1]
ਕਾਲੀ, ਕੋਲੰਬੀਆ
ਵੰਨਗੀ(ਆਂ)ਹਾਉਸ ਮਿਊਜ਼ਿਕ
ਕਿੱਤਾ
 • Producer
 • DJ
 • Former Pornographic Actress
ਸਾਲ ਸਰਗਰਮ
 • 2006–2010 (actress)
 • 2010–present
ਲੇਬਲ
 • Brobot
 • Undercool
 • Defined
 • Nervous
 • Inhouse
ਵੈਂਬਸਾਈਟwww.littlelupe.com

ਲੂਪੇ ਫੂਏਨਟੇਸ, (ਜਨਮ 27 ਜਨਵਰੀ, 1987), ਇੱਕ ਕੋਲੰਬੀਆ ਹਾਊਸ ਸੰਗੀਤ ਨਿਰਮਾਤਾ, ਡੀਜੇ, ਅਤੇ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।[2] ਇਹ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਰਹਿੰਦੀ ਹੈ।[3][4][5] ਫੂਏਨਟੇਸ ਨੇ 2011 ਵਿੱਚ ਗਾਇਕ ਅਤੇ ਅਦਾਕਾਰ ਈਵਨ ਸੇਇਨਫੇਲਡ ਨਾਲ ਵਿਆਹ ਕਰਵਾਇਆ।[6]

ਮੁੱਢਲੇ ਜੀਵਨ ਅਤੇ ਬਾਲਗ ਫ਼ਿਲਮ ਕੈਰੀਅਰ[ਸੋਧੋ]

ਲੂਪੇ ਫੂਏਨਟੇਸ ਦਾ ਜਨਮ ਕੋਲੰਬੀਆ ਵਿੱਚ ਹੋਇਆ ਅਤੇ ਪਾਲਣ-ਪੋਸ਼ਣ, ਮੈਡ੍ਰਿਡ, ਸਪੇਨ ਵਿੱਚ ਹੋਇਆ।[7][8]

ਫੂਏਨਟੇਸ ਨੇ ਆਪਣੀ ਖ਼ੁਦ ਦੀ ਵੈਬਸਾਇਟ ਲਾਂਚ ਕਰਨ ਤੋਂ ਬਾਅਦ ਬਾਲਗ ਫ਼ਿਲਮ ਉਦਯੋਗ ਵਿੱਚ 2007 ਵਿੱਚ ਪ੍ਰਵੇਸ਼ ਕੀਤਾ।[9] ਇਸਨੇ ਸ਼ੁਰੂਆਤੀ ਸੀਨ ਸਪੇਨ ਵਿੱਚ ਸ਼ੂਟ ਕੀਤੇ, ਪਰ ਬਾਅਦ ਵਿੱਚ ਯੂ.ਐਸ. ਚਲੀ ਗਈ।

ਸੰਗੀਤਕ ਕੈਰੀਅਰ[ਸੋਧੋ]

ਲੂਪੇ ਫੂਏਨਟੇਸ, ਏਵੀਐਨ ਬਾਲਗ ਮਨੋਰੰਜਨ ਐਕਸਪੋ 2011 ਵਿੱਚ

ਲੂਪੇ ਫੂਏਨਟੇਸ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 2010 ਵਿੱਚ ਕੀਤੀ। ਇਸਦਾ ਸੰਗੀਤ ਲਾਤੀਨੀ ਜੜ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸਨੂੰ ਸਪੇਨ ਵਿੱਚ ਨਾਇਟ ਕਲੱਬਾਂ ਟੇ ਗਲੀਆਂ ਵਿੱਚ ਗਾਉਂਦੇ ਸੁਣਿਆ ਜਾਂਦਾ ਹੈ। 2012 ਵਿੱਚ, ਲੂਪੇ ਫੂਏਨਟੇਸ ਸਾਬਕਾ-ਗਰਲਫਰੈਂਡਸ, ਇੱਕ ਪੌਪ ਗਰੁੱਪ ਦੀ ਮੁੱਖ ਗਾਇਕਾ ਬਣੀ।[10][11] ਇਸਨੇ ਦੋ ਸਿੰਗਲਜ਼ ਜਾਰੀ ਕੀਤੇ: "ਵੀ ਆਰ ਦ ਪਾਰਟੀ" 6 ਨਵੰਬਰ, 2012 ਵਿੱਚ ਰਿਲੀਜ਼ ਕਰਵਾਇਆ।[12] ਅਤੇ "ਵਟਚਿਆ ਲੁਕਿੰਗ ਐਟ?" 18 ਮਾਰਚ, 2013 ਨੂੰ ਰਿਲੀਜ਼ ਹੋਇਆ।[13][14]

ਬਾਲਗ ਫ਼ਿਲਮ ਅਵਾਰਡ[ਸੋਧੋ]

ਜੇਤੂ[ਸੋਧੋ]

 • 2010: ਐਫ. ਏ. ਐਮ. ਈ. ਪੁਰਸਕਾਰ – ਪਸੰਦੀਦਾ ਨਿਊ ਸਟਾਰ[15]
 • 2010: ਐਕਸਐਫਏਐਨਜ਼ੈਡ ਪੁਰਸਕਾਰ – ਸਲਾਨਾ ਲਾਟਿਨਾ ਪੌਰਨਸਟਾਰ[16]

ਨਾਮਜ਼ਦਗੀ[ਸੋਧੋ]

 • 2006 ਐਫਆਈਸੀਈਬੀ ਪੁਰਸਕਾਰ – ਵਧੀਆ ਨਿਊ ਸਪੇਨੀ ਅਭਿਨੇਤਰੀ (ਪੋਸੇਸਿਓ)[17]
 • 2009 ਹੌਟ ਦ 'ਓਰ – ਯੂਰਪੀ ਵਧੀਆ ਅਭਿਨੇਤਰੀ (100% ਜ਼ੁਲੇਦੀ)[18]
 • 2010 ਏਵੀਐਨ ਪੁਰਸਕਾਰ – ਵਧੀਆ ਨਵੀਂ ਵੈੱਬ ਸਟਾਰ[19]
 • 2011 ਐਕਸਬੀਆਈਜ਼ੈਡ ਪੁਰਸਕਾਰ – ਸਲਾਨਾ ਔਰਤ ਪ੍ਰਫਾਮਰ[20]
 • 2011 ਐਕਸਆਰਸੀਓ ਪੁਰਸਕਾਰ – ਕਰੀਮ ਡ੍ਰੀਮ[21]

ਹਵਾਲੇ[ਸੋਧੋ]

 1. "Lupe Fuentes". IAFD. Retrieved 2013-04-16.
 2. "10 Things Lupe Fuentes Can't Go On Tour Without". August 20, 2014. Archived from the original on ਅਕਤੂਬਰ 30, 2014. Retrieved October 16, 2014. {{cite web}}: Unknown parameter |dead-url= ignored (|url-status= suggested) (help)
 3. "Get to know Lupe Fuentes". July 10, 2014. Archived from the original on ਅਕਤੂਬਰ 17, 2014. Retrieved October 16, 2014.
 4. "Lupe Fuentes". August 13, 2014. Archived from the original on ਨਵੰਬਰ 11, 2014. Retrieved October 16, 2014. {{cite web}}: Unknown parameter |dead-url= ignored (|url-status= suggested) (help)
 5. "Meet Lupe Fuentes and Her Rhythmically Charged House". July 17, 2014. Retrieved October 16, 2014.
 6. "Evan Seinfeld". Internet Movie Database. Retrieved 21 November 2014.
 7. "Even introduceren … Lupe Fuentes". July 16, 2014. Archived from the original on ਅਕਤੂਬਰ 27, 2014. Retrieved October 16, 2014. {{cite web}}: Unknown parameter |dead-url= ignored (|url-status= suggested) (help)
 8. Dylan Farella (May 13, 2014). "Lupe Fuentes releases debut single 'So High' with Brobot Records". Retrieved October 16, 2014.
 9. Gabriel Herrera (19 February 2014). "Meet Lupe Fuentes, Former Adult Film Star Turned Deep House DJ". Retrieved 27 October 2014.
 10. "Artist Spotlight: Former Adult Entertainment Vixen, Lupe Fuentes (Exclusive Interview)". Archived from the original on February 7, 2013. Retrieved 27 October 2014. {{cite web}}: Unknown parameter |dead-url= ignored (|url-status= suggested) (help) CS1 maint: Unfit url (link)
 11. Ms. Toni (December 17, 2012). Artist Spotlight: Former Adult Entertainment Vixen, Lupe Fuentes (Exclusive Interview). Archived from 7 February 2013.
 12. We Are the Party – Single on iTunes. Accessed from April 7, 2013.
 13. Whatchya Lookin at? – Single on iTunes. Accessed from 7 April 2013.
 14. "Video: Porn actress turn to pop music in 'We Are The Party'". Digitaljournal.com. 2012-12-09. Retrieved 2013-11-18.
 15. WarrenSteve Javors, Peter (July 10, 2010). The F.A.M.E. Awards Reveals 2010 Winners Archived 2010-07-14 at the Wayback Machine.. AVN.
 16. Lupe Fuentes Video Interview Archived 2014-02-14 at the Wayback Machine.. Adultnews.tv.
 17. Awards Won Archived 2007-04-09 at the Wayback Machine.. Barcelona International Erotic Film Festival. Accessed from April 9, 2013.
 18. Hot Video Announces Hot d'Or Awards Nominees, Venue Archived 2010-05-14 at the Wayback Machine.. AVN. August 11, 2009. Accessed from April 9, 2013.
 19. 2010 Nominees Archived 2009-10-26 at the Wayback Machine.. AVN. 2010. Accessed from April 9, 2013.
 20. "XBIZ Announces Finalist Nominees for 2011 XBIZ Awards". XBIZ. Retrieved 2 April 2015.
 21. "XRCO Announces 2011 Nominations". avn.com. Archived from the original on 15 ਜੁਲਾਈ 2012. Retrieved 2 April 2015.

ਬਾਹਰੀ ਲਿੰਕ[ਸੋਧੋ]