ਲੋਪਾਮੁਦਰਾ ਭੱਟਾਚਾਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Lopamudra Bhattacharji
ਨਿੱਜੀ ਜਾਣਕਾਰੀ
ਪੂਰਾ ਨਾਂਮLopamudra Bhattacharji
ਜਨਮ (1960-01-31) 31 ਜਨਵਰੀ 1960 (ਉਮਰ 61)
India
ਬੱਲੇਬਾਜ਼ੀ ਦਾ ਅੰਦਾਜ਼Right-arm medium pace
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 27)7 March 1985 v New Zealand
ਓ.ਡੀ.ਆਈ. ਪਹਿਲਾ ਮੈਚ (ਟੋਪੀ 4)1 January 1978 v England
ਆਖ਼ਰੀ ਓ.ਡੀ.ਆਈ.6 February 1982 v International XI
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WTest WODI
ਮੈਚ 1 15
ਦੌੜਾਂ 7 40
ਬੱਲੇਬਾਜ਼ੀ ਔਸਤ 7.00 4.44
100/50 0/0 0/0
ਸ੍ਰੇਸ਼ਠ ਸਕੋਰ 7 14*
ਗੇਂਦਾਂ ਪਾਈਆਂ 24 480
ਵਿਕਟਾਂ 0 8
ਗੇਂਦਬਾਜ਼ੀ ਔਸਤ 26.75
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/18
ਕੈਚਾਂ/ਸਟੰਪ 0/– 3/–
ਸਰੋਤ: CricketArchive, 19 September 2009

ਲੋਪਾਮੁਦਰਾ ਭੱਟਾਚਾਰਜੀ (ਜਨਮ 31 ਜਨਵਰੀ 1960) ਇੱਕ ਸਾਬਕਾ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟ ਖਿਡਾਰੀ ਹੈ, ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ।[1] ਉਹ ਇੱਕ ਦਰਮਿਆਨੀ ਤੇਜ਼ ਗੇਂਦਬਾਜ਼ ਹੈ ਅਤੇ ਉਸਨੇ ਇੱਕ ਟੈਸਟ ਅਤੇ 15 ਵਨਡੇ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

 

  1. "Lopamudra Bhattacharj". CricketArchive. Retrieved 2009-09-19. 
  2. "Lopamudra Bhattacharj". Cricinfo. Retrieved 2009-09-19.