ਸਮੱਗਰੀ 'ਤੇ ਜਾਓ

ਵਜ਼ੀਰ ਖ਼ਾਨ ਚੌਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਜ਼ੀਰ ਖ਼ਾਨ ਚੌਕ (Lua error in package.lua at line 80: module 'Module:Lang/data/iana scripts' not found.) ਲਾਹੌਰ, ਪਾਕਿਸਤਾਨ ਦੇ ਅੰਦਰੂਨ ਲਹੌਰ ਵਿੱਚ ਇੱਕ ਕਸਬੇ ਦਾ ਚੌਕ ਹੈ ਜੋ ਵਜ਼ੀਰ ਖ਼ਾਨ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਸਥਿਤ ਹੈ।

ਟਿਕਾਣਾ

[ਸੋਧੋ]

ਵਜ਼ੀਰ ਖ਼ਾਨ ਚੌਕ ਵਜ਼ੀਰ ਖ਼ਾਨ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਅਤੇ ਦਿੱਲੀ ਦਰਵਾਜ਼ੇ ਤੋਂ ਲਗਭਗ 250 ਮੀਟਰ ਪੱਛਮ ਵੱਲ ਸਥਿਤ ਹੈ। ਦਿੱਲੀ ਦਰਵਾਜ਼ੇ ਤੋਂ ਕਸਬੇ ਦੇ ਚੌਕ ਤੱਕ ਪਹੁੰਚ ਛੋਟੇ ਚਿੱਟੇ ਦਰਵਾਜ਼ੇ ਰਾਹੀਂ ਹੁੰਦੀ ਹੈ।

ਚੌਕ ਵਿੱਚ

[ਸੋਧੋ]

ਵਜ਼ੀਰ ਖ਼ਾਨ ਚੌਂਕ ਵਿੱਚ ਸੂਫੀ ਸੰਤ ਸੈਦ ਸੂਫ਼ੀ ਦੀ ਕਬਰ ਅਤੇ ਦੀਨਾ ਨਾਥ ਦਾ ਖੂਹ ਹੈ ।

ਦੀਨਾ ਨਾਥ ਦੇ ਖੂਹ ਨੂੰ ਆਗਾ ਖ਼ਾਨ ਟਰੱਸਟ ਫਾਰ ਕਲਚਰ ਨਾਲ਼ ਮਿਲ਼ ਕੇ ਬਹਾਲ ਕੀਤਾ ਗਿਆ ਸੀ।

ਹਵਾਲੇ

[ਸੋਧੋ]