ਸਮੱਗਰੀ 'ਤੇ ਜਾਓ

ਵਜੀਹੁੱਦੀਨ ਅਹਿਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਜੀਹਉਦੀਨ ਅਹਿਮਦ ਤੋਂ ਮੋੜਿਆ ਗਿਆ)
ਵਜੀਹਉਦੀਨ ਅਹਿਮਦ
وجیہ الدین احمد
ਤਸਵੀਰ:Justice Wajihuddin.jpg
Senior Justice of the Supreme Court of Pakistan
ਦਫ਼ਤਰ ਵਿੱਚ
5 ਮਈ 1998 – 12 ਅਕਤੂਬਰ1999
ਦੁਆਰਾ ਨਾਮਜ਼ਦਨਵਾਜ਼ ਸ਼ਰੀਫ਼
ਦੁਆਰਾ ਨਿਯੁਕਤੀਰਫੀਕ ਤਰਾਰ
Chief Justice Sindh High Court
ਦਫ਼ਤਰ ਵਿੱਚ
5 ਨਵੰਬਰ 1997 – 4 ਮਈ 1998
ਤੋਂ ਪਹਿਲਾਂਮਾਮੂਨ ਕਾਜ਼ੀ
ਤੋਂ ਬਾਅਦਕਮਾਲ ਮਨਸੂਰ ਅਲਮ
ਨਿੱਜੀ ਜਾਣਕਾਰੀ
ਜਨਮ (1938-12-01) 1 ਦਸੰਬਰ 1938 (ਉਮਰ 85)
New Delhi, British Indian Empire
ਨਾਗਰਿਕਤਾਬ੍ਰਿਟਿਸ਼ ਭਾਰਤ (1938–1947)
ਪਾਕਿਸਤਾਨ (1947–)
ਕੌਮੀਅਤ ਪਾਕਿਸਤਾਨ
ਸਿਆਸੀ ਪਾਰਟੀPakistan Movement of Justice
ਰਿਹਾਇਸ਼ਇਸਲਾਮਾਬਾਦ
ਅਲਮਾ ਮਾਤਰForman Christian College University
ਸਿੰਧ ਮੁਸਲਿਮ ਕਾਲਜ
ਕਿੱਤਾJurist, judge
ਪੇਸ਼ਾLegal scholar
ਕੈਬਨਿਟNawaz Government

ਵਜੀਹਉਦੀਨ ਅਹਿਮਦ (ਉਰਦੂ: وجیہ الدین احمد‎; ਜਨਮ 1 ਦਸੰਬਰ 1938) ਪਾਕਿਸਤਾਨ ਦੇ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਸਿੰਧ ਦੇ ਲਾਅ ਕਾਲਜ ਵਿੱਚ ਕਾਨੂੰਨ ਦੇ ਪ੍ਰੋਫੈਸਰ ਸੀ।[1]

ਸੀਨੀਅਰ ਜੱਜ ਬਣਨ ਤੋਂ ਪਹਿਲਾਂ ਉਹ ਸਿੰਧ ਦੇ ਹਾਈ ਕੋਰਟ ਦਾ ਜੱਜ ਸੀ। ਉਸਨੇ 1999 ਵਿੱਚ ਪਾਕਿਸਤਾਨ ਵਿੱਚ ਲੱਗੇ ਮਾਰਸ਼ਲ ਲਾਅ ਦਾ ਵਿਰੋਧ ਕੀਤਾ। ਉਹ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਇਸ ਕੰਮ ਲਈ ਸਖਤ ਆਲੋਚਨਾ ਕੀਤੀ ਅਤੇ ਉਸਨੇ ਵਕੀਲਾਂ ਦੇ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਈ। ਉਹ 2007 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਪਰ ਅਸਫਲ ਰਿਹਾ। ਉਹ 2011 ਤੋਂ ਪਾਕਿਸਤਾਨ ਤੇਹਰੀਕ-ਏ-ਇਨਸਾਫ਼ ਪਾਰਟੀ ਵੱਲੋਂ ਪਾਕਿਸਤਾਨ ਦੀ ਰਾਸ਼ਟਰੀ ਰਾਜਨੀਤੀ ਵਿੱਚ ਸਰਗਰਮ ਹੈ। ਉਹ 2013[2] ਵਿੱਚ ਇਸ ਪਾਰਟੀ ਵੱਲੋਂ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਅਤੇ 30 ਜੁਲਾਈ 2013 ਨੂੰ ਮਮਨੂਨ ਹੁਸੈਨ ਤੋਂ ਚੋਣਾਂ ਵਿੱਚ ਹਾਰ ਗਿਆ।

ਹਵਾਲੇ

[ਸੋਧੋ]
  1. Desk. "Details of Justice Wajihuddin Ahmed". Pakistan Herald. Archived from the original on 18 ਜੁਲਾਈ 2013. Retrieved 27 July 2013. {{cite web}}: |last= has generic name (help); Unknown parameter |dead-url= ignored (|url-status= suggested) (help)
  2. PTI announces presidential candidate