ਵਰਤੋਂਕਾਰ:Gurwinder singh shareenhwala/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਣਕੀ

 ਕਣਕੀ

Ischaaum rugosum

ਇਹ [[ਘਾਹ]] ਦੀ ਇਕ ਕਿਸਮ ਹੈ।

ਇਹ ਜ਼ਿਆਦ ਪਾਣੀ ਵਾਲੀ ਥਾਂ ਉੱਤੇ ਜ਼ਿਆਦ ਪਾਈ ਜਾਂਦੀ ਹੈ। ਸਿੱਲ੍ਹੇ ਮੌਸਮ ਵਿੱਚ ਇਹ ਜ਼ਿਆਦ ਵਿਕਾਸ ਕਰਦੀ ਹੈ। ਧਾਨ ਜਾਂ ਝੋਨੇ ਦੇ ਵਿੱਚ ਹੋਣ ਵਾਲਾ ਆਮ ਨਦੀਨ ਹੈ। ਜਿਵੇਂ:- ਝੋਨਾ

ਇਹ ਘਾਹ ਭਾਰਤ,ਚੀਨ,ਕੂਬਾ,ਬ੍ਰਾਜ਼ੀਲ,ਕੋਲੰਬੀਆ,ਫਿਜੀ,ਸ਼੍ਰੀਲੰਕਾ,ਥਾਈਲੈਂਡ ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ। ਇਸ ਲਈ ਅਨਕੂਲ ਵਾਤਾਵਰਣ 35 ਡਿਗਰੀ ਤੋਂ ਜ਼ਿਆਦਾ ਵਿੱਚ ਵੀ ਇਹ ਘਾਹ ਬਹੁਤ ਵੱਧਦਾ ਫੁੱਲਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਇਸਨੂੰ ਵੱਖ ਵੱਖ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ।

Local Common Names
 1. Brazil: capim macho; capim-pelego
 2. Cambodia: smao srauv
 3. Colombia: trigillo
 4. Cuba: pata de cao
 5. Dominican Republic: yerba de papo
 6. Fiji: co muraina
 7. India/Tamil Nadu: kaddukken pillu
 8. India/West Bengal: mararo
 9. Indonesia/Java: blemben
 10. Malaysia: colok chine
 11. Myanmar: ka-gyi-the-myet
 12. Philippines: trini trogo
 13. Sri Lanka: kudukedu
 14. Suriname: Saramacca grass
 15. Thailand: yaa-daeng

Ischaemum rugosum (saramollagrass)