ਵਰਤੋਂਕਾਰ ਗੱਲ-ਬਾਤ:Gurlal Maan

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Gurlal Maan ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

--ਬਬਨਦੀਪ (ਗੱਲ-ਬਾਤ) ੧੨:੨੫, ੬ ਨਵੰਬਰ ੨੦੧੪ (UTC)

Rename User[ਸੋਧੋ]

I want to change my username to Gurlal Maan.--ਗੁਰਲਾਲ ਮਾਨ (ਗੱਲ-ਬਾਤ) ੧੨:੪੭, ੧੬ ਅਕਤੂਬਰ ੨੦੧੫ (UTC)

I want to change my username to Gurlal Maan--ਗੁਰਲਾਲ ਮਾਨ (ਗੱਲ-ਬਾਤ) 04:01, 2 ਜਨਵਰੀ 2016 (UTC)

Rio Olympics Edit-a-thon[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)

ਵਿਕੀਪੀਡੀਆ ਚੁਣਿਅਾ ਹੋੲਿਆ ਲੇਖ[ਸੋਧੋ]

ਅਜਮੇਰ ਸਿੰਘ ਅੌਲਖ ਨੂੰ ਸ਼ਰਧਾਂਜਲੀ ਦੇਣ ਹਿੱਤ ਉਹਨਾਂ ਦਾ ਲੇਖ ੲਿਸ ਸੰਬੰਧੀ ਦੱਸੇ ਹੋੲੇ ਨਿਯਮਾਂ ਦੀ ਪਾਲਣਾ ਤੋਂ ਬਿਨਾ ਚੁਣਿਅਾ ਗਿਅਾ ਹੈ ਬੇਨਤੀ ਹੈ ਕਿ ਉਹਨਾਂ ਨਿਯਮਾਂ ਦੀ ਪਾਲਣਾ ਕਰਨ ਲੲੀ ਮੈਨੂੰ ਅਾਪ ਜੀ ਦੇ ਸਹਿਯੋਗ ਦੀ ਲੋੋੜ ਹੈ Gurlal Maan (ਗੱਲ-ਬਾਤ) 05:43, 15 ਜੂਨ 2017 (UTC)

100ਵਿਕੀਦਿਨ ਪੂਰੇ ਕਰਨ 'ਤੇ ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

100wikidays-barnstar-2.png The #100wikidays Barnstar
ਸਤਿ ਸ੍ਰੀ ਅਕਾਲ Gurlal Maan ਜੀ!,

ਤੁਸੀਂ ਹਾਲ ਹੀ ਵਿੱਚ 100ਵਿਕੀਦਿਨ ਦਾ ਸਿਲਸਿਲਾ ਪੂਰਾ ਕਰ ਲਿਆ ਸੀ। ਇਹ ਬਹੁਤ ਹੀ ਸ਼ਾਨਦਾਰ ਕਾਰਜ ਹੈ। ਵਿਕੀ ਵਿੱਚ ਤੁਹਾਡੇ ਇਸ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ! ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣਾ ਵਢਮੁੱਲਾ ਯੋਗਦਾਨ ਦਿੰਦੇ ਰਹੋਗੇ। ਤੁਹਾਡੀ ਇਸ ਪ੍ਰਾਪਤੀ ਲਈ ਮੇਰੇ ਵੱਲੋਂ ਤੁਹਾਡੇ ਲਈ, ਇਹ ਬਾਰਨਸਟਾਰ!

ਧੰਨਵਾਦ!

- Satpal Dandiwal (ਗੱਲ-ਬਾਤ) 16:48, 17 ਸਤੰਬਰ 2017 (UTC)

WAM Address Collection[ਸੋਧੋ]

Congratulations! You have more than 4 accepted articles in Wikipedia Asian Month! Please submit your postal mailing address via Google form or email me about that on erick@asianmonth.wiki before the end of Janauary, 2018. The Wikimedia Asian Month team only has access to this form, and we will only share your address with local affiliates to send postcards. All personal data will be destroyed immediately after postcards are sent. Please contact your local organizers if you have any question. We apologize for the delay in sending this form to you, this year we will make sure that you will receive your postcard from WAM. If you've not received a postcard from last year's WAM, Please let us know. All ambassadors will receive an electronic certificate from the team. Be sure to fill out your email if you are enlisted Ambassadors list.

Best, Erick Guan (talk)

WAM Address Collection - 1st reminder[ਸੋਧੋ]

Hi there. This is a reminder to fill the address collection. Sorry for the inconvenience if you did submit the form before. If you still wish to receive the postcard from Wikipedia Asian Month, please submit your postal mailing address via this Google form. This form is only accessed by WAM international team. All personal data will be destroyed immediately after postcards are sent. If you have problems in accessing the google form, you can use Email This User to send your address to my Email.

If you do not wish to share your personal information and do not want to receive the postcard, please let us know at WAM talk page so I will not keep sending reminders to you. Best, Sailesh Patnaik

Confusion in the previous message- WAM[ਸੋਧੋ]

Hello again, I believe the earlier message has created some confusion. If you have already submitted the details in the Google form, it has been accepted, you don't need to submit it again. The earlier reminder is for those who haven't yet submitted their Google form or if they any alternate way to provide their address. I apologize for creating the confusion. Thanks-Sailesh Patnaik

A beer for you![ਸੋਧੋ]

Export hell seidel steiner.png ਵਿਕੀਸੋਰਸ 'ਤੇ ਕੰਮ ਕਰਨ ਲਈ.... ਚੱਲ ਹੁਣ ਥਕਾਵਟ ਦੁਰ ਕਰ ਲਾ.... ਚੀਅਰਜ਼..! Stalinjeet Brar (ਗੱਲ-ਬਾਤ) 16:59, 20 ਜਨਵਰੀ 2018 (UTC)

ਮੇਹਰਬਾਨੀ--Gurlal Maan (ਗੱਲ-ਬਾਤ) 07:52, 21 ਜਨਵਰੀ 2018 (UTC)

Thank you for keeping Wikipedia thriving in India[ਸੋਧੋ]

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)

Thanks for Appreciate Jimmy Wales, Wikipedia Founder --Gurlal Maan (ਗੱਲ-ਬਾਤ) 01:46, 2 ਮਈ 2018 (UTC)

ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ ਯੋਗਦਾਨ ਲਈ ਬਾਰਨਸਟਾਰ[ਸੋਧੋ]

Wikipedia Motivation Award The Wikipedia Motivation Barnstar
ਤੁਸੀਂ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ 65 ਲੇਖ ਬਣਾਏ ਹਨ ਅਤੇ ਇਹ ਪੰਜਾਬੀ ਭਾਈਚਾਰੇ ਦੇ ਜਿੱਤਣ ਵਿੱਚ ਬਹੁਤ ਅਹਿਮ ਰਹੇ। ਆਪਾਂ ਇਹ ਮੁਕਾਬਲਾ ਜਿੱਤ ਲਿਆ ਹੈ ਅਤੇ ਤੁਸੀਂ ਵੀ ਪੰਜਾਬੀ ਭਾਈਚਾਰੇ ਵਿੱਚੋਂ ਚੌਥੇ ਸਥਾਨ 'ਤੇ ਆਏ ਹੋ। ਤੁਸੀਂ ਇਸ ਦੌਰਾਨ ਹਰ ਵਿਸ਼ੇ ਬਾਰੇ ਲੇਖ ਬਣਾਏ ਹਨ, ਵਿਕੀਪੀਡੀਆ ਨੂੰ ਏਨਾ ਸਮਾਂ ਦੇਣ ਲਈ ਅਤੇ ਸਭ ਨੂੰ ਇੱਕਜੁਟ ਕਰਨ ਲਈ, ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਭਵਿੱਖ ਵਿੱਚ ਵੀ ਆਪਣਾ ਇਹ ਯੋਗਦਾਨ ਜਾਰੀ ਰੱਖੋਂਗੇ Face-smile.svg - Satpal Dandiwal (talk) |Contribs) 05:02, 1 ਜੂਨ 2018 (UTC)