ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:PindRajia

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ PindRajia ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 21:49, 10 ਫ਼ਰਵਰੀ 2020 (UTC)[ਜਵਾਬ]

ਨਵੇਂ ਲੇਖ ਬਣਾਉਣ ਸੰਬਧੀ

[ਸੋਧੋ]

ਸਤਿ ਸ਼੍ਰੀ ਅਕਾਲ ਵੀਰ ਜੀ,

ਬਹੁਤ ਖੁਸ਼ੀ ਹਹੋਈ ਕਿ ਤੁਸੀਂ ਵਿਕੀਪੀਡੀਆ ’ਤੇ ਯੋਗਦਾਨ ਦੇ ਰਹੇ ਹੋ। ਤੁਸੀਂ ਵਿਕੀਪੀਡੀਆ ’ਤੇ ਖੰਟ ਮਾਨਪੁਰ ਅਤੇ ਭੰਗੜਾ (ਸੰਗੀਤ) ਸਫੇ ਬਣਾਏ ਸਨ ਜੋ ਕਿ ਮਿਟਾ ਦਿੱਤੇ ਗਏ ਹਨ। ਮਿਟਾਉਣ ਦਾ ਕਾਰਨ ਸੀ ਕਿ ਉਨ੍ਹਾਂ ਨਾਵਾਂ ਦੇ ਸਫ਼ੇ ਪਹਿਲਾਂ ਹੀ ਵਿਕੀਪੀਡੀਆ ’ਤੇ ਮੌਜੂਦ ਸਨ। ਸੋ ਗੁਜ਼ਾਰਿਸ਼ ਹੈ ਕਿ ਨਵਾਂ ਸਫਾ ਬਣਾਉਣ ਤੋਂ ਪਹਿਲਾਂ ਇੱਕ ਵਾਰ ਵਿਕੀਪੀਡੀਆ ’ਤੇ ਸਫਾ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਅਤੇ ਜੇਕਰ ਮਿਲ ਜਾਂਦਾ ਹੈ ਤਾਂ ਉਸ ਵਿੱਚ ਵਾਧਾ ਕਰਦੋ ਨਹੀਂ ਤਾਂ ਨਵਾਂ ਬਣਾ ਦਿਓ। ਕਈ ਵਾਰ ਸਫਾ ਕਿਸੇ ਹੋਰ ਨਾਮ ਨਾਲ ਬਣਾਇਆ ਗਿਆ ਹੁੰਦਾ ਹੈ ਜਿਵੇਂ ਕਿ ਤੁਹਾਡੇ ਵੱਲੋਂ ਬਣਾਇਆ ਖੰਟ ਮਾਨਪੁਰ ਸਫਾ ਖੰਟ (ਪੰਜਾਬ) ਨਾਮ ਅਤੇ ਭੰਗੜਾ (ਸੰਗੀਤ) ਸਫਾ ਭੰਗੜਾ (ਨਾਚ) ਨਾਮ 'ਤੇ ਮੌਜੂਦ ਸੀ। ਬਾਕੀ ਕਿਸੇ ਜਾਣਕਾਰੀ ਜਾਂ ਮਦਦ ਦੀ ਜਰੂਰਤ ਹੋਵੇ ਤਾਂ ਮੇਰੇ ਨਾਲ 9876080108 'ਤੇ ਸੰਪਰਕ ਕਰ ਸਕਦੇ ਹੋ।

ਧੰਨਵਾਦ। --Jagseer S Sidhu (ਗੱਲ-ਬਾਤ) 09:52, 27 ਫ਼ਰਵਰੀ 2020 (UTC)[ਜਵਾਬ]