ਖੰਟ (ਪੰਜਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੰਟ
ਖੰਟ ਮਾਨਪੁਰ
ਪਿੰਡ
ਖੰਟ (ਪੰਜਾਬ) is located in Punjab
ਖੰਟ
ਖੰਟ
ਪੰਜਾਬ, ਭਾਰਤ ਵਿੱਚ ਸਥਿਤੀ
30°47′N 76°26′E / 30.79°N 76.43°E / 30.79; 76.43ਗੁਣਕ: 30°47′N 76°26′E / 30.79°N 76.43°E / 30.79; 76.43
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫਤਿਹਗੜ੍ਹ ਸਾਹਿਬ
ਤਹਿਸੀਲਖਮਾਣੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਮੋਰਿੰਡਾ

ਖੰਟ ਪੰਜਾਬ (ਭਾਰਤ) ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਤਹਿਸੀਲ ਦਾ ਇੱਕ ਨਿੱਕਾ ਜਿਹਾ ਪਿੰਡ ਹੈ।[1][2] ਮਾਨਪੁਰ, ਪੂਰਬ ਵਿੱਚ ਸਿਰਫ਼ 0.6 ਕਿਲੋਮੀਟਰ ਦੂਰ ਹੈ, ਇਸ ਲਈ ਆਮ ਤੌਰ ਤੇ ਇਸਨੂੰ ਖੰਟ ਮਾਨਪੁਰ ਕਹਿ ਦਿੰਦੇ ਹਨ। ਉੱਘਾ ਪੰਜਾਬੀ ਗਾਇਕ-ਗੀਤਕਾਰ ਅਤੇ ਅਦਾਕਾਰ, ਬੱਬੂ ਮਾਨ ਇਸੇ ਪਿੰਡ ਦਾ ਹੈ।[3][4]

ਹਵਾਲੇ[ਸੋਧੋ]