ਵਰਸ਼ਿਨੀ
ਦਿੱਖ
ਵਰਸ਼ਿਨੀ | |
---|---|
ਰਮਾਇਣਪਾਤਰ | |
ਜਾਣਕਾਰੀ | |
ਪਤੀ/ਪਤਨੀ(ਆਂ} | ਰੋਮਪਦ |
ਬੱਚੇ | ਸ਼ਾਂਤਾ |
ਵਰਸ਼ਿਨੀ ਰੋਮਪਦ, ਅੰਗਦੇਸ਼ ਦਾ ਰਾਜਾ, ਦੀ ਇੱਕ ਪਤਨੀ ਸੀ ਅਤੇ ਕੌਸ਼ਲਿਆ ਦੀ ਇੱਕ ਵੱਡੀ ਭੈਣ ਹੈ।
ਕਹਾਣੀ
[ਸੋਧੋ]ਵਰਸ਼ਿਨੀ ਅਤੇ ਕੌਸ਼ਲਿਆ ਕੌਸ਼ਲ ਰਾਜੇ ਦੀਆਂ ਧੀਆਂ ਸਨ। ਵਰਸ਼ਿਨੀ ਦਾ ਵਿਆਹ ਅੰਗਦੇਸ਼ (ਅਜੋਕੇ ਭਾਗਲਪੁਰ, ਬਿਹਾਰ) ਦੇ ਰਾਜਾ ਰੋਮਪਦ ਨਾਲ ਹੋਇਆ ਸੀ। ਅਤੇ ਕੌਸ਼ਲਿਆ ਅਯੁੱਧਿਆ ਦੇ ਰਾਜਾ ਦਸ਼ਰਥ ਨਾਲ ਵਿਆਹੀ ਗਈ ਸੀ। ਰੋਮਪਦ ਮਹਾਰਾਜਾ ਦਸ਼ਰਥ ਦਾ ਇੱਕ ਚੰਗਾ ਦੋਸਤ ਸੀ। ਉਨ੍ਹਾਂ ਦੋਨਾਂ ਨੇ ਵਸ਼ਿਸ਼ਟ ਰਿਸ਼ੀ ਦੇ ਆਸ਼ਰਮ ਪੜ੍ਹੇਸਿੱਖਿਆ ਪ੍ਰਾਪਤ ਕੀਤੀ। ਸ਼ਾਂਤਾ ਦਾ ਜਨਮ ਦਸ਼ਰਥ ਅਤੇ ਕੌਸਲਿਆ ਕੋਲ ਹੋਇਆ ਸੀ। ਸ਼ਾਂਤਾ ਨੂੰ ਬਾਅਦ ਵਿੱਚ ਦਸ਼ਰਥ ਦੁਆਰਾ ਰੋਮਪਦ ਨੂੰ ਉਸਦੇ ਪਾਲਣ ਪੋਸ਼ਣ ਦੇ ਤੌਰ 'ਤੇ ਦਿੱਤਾ ਗਿਆ ਸੀ। ਬਾਅਦ ਵਿੱਚ, ਸ਼ਾਂਤਾ ਦਾ ਰਿਸ਼ੀ ਰਿਸ਼ੀਸ੍ਰਿੰਗ ਨਾਲ ਵਿਆਹ ਹੋਇਆ ਸੀ।